36.7 C
Patiāla
Monday, October 7, 2024

ਅਫ਼ਗ਼ਾਨਿਸਤਾਨ ਦੀ ਰਾਜਧਾਨੀ ’ਚ ਸਕੂਲ ਨੇੜੇ ਲੜੀਵਾਰ ਬੰਬ ਧਮਾਕੇ, 6 ਮੌਤਾਂ ਤੇ 17 ਜ਼ਖ਼ਮੀ

Must read


ਕਾਬੁਲ, 19 ਅਪਰੈਲ

ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਅੱਜ ਵਿਦਿਅਕ ਅਦਾਰਿਆਂ ਨੂੰ ਨਿਸ਼ਾਨਾ ਬਣਾ ਕੀਤੇ ਬੰਬ ਧਮਾਕਿਆਂ ਵਿਚ ਘੱਟੋ-ਘੱਟ 6 ਵਿਅਕਤੀ ਮਾਰੇ ਗਏ ਤੇ 17 ਜ਼ਖ਼ਮੀ ਹੋ ਗਏ।  ਮਰਨ ਵਾਲਿਆਂ ’ਚ ਵਿਦਿਆਰਥੀ ਵੀ ਸ਼ਾਮ ਹਨ। ਇਹ ਧਮਾਕੇ ਕਾਬੁਲ ਦੇ ਨੇੜੇ ਦਸ਼ਤ-ਏ-ਬਾਰਚੀ ਵਿੱਚ ਅਬਦੁਲ ਰਹੀਮ ਸ਼ਹੀਦ ਹਾਈ ਸਕੂਲ ਅਤੇ ਇੱਕ ਵਿਦਿਅਕ ਕੇਂਦਰ ਦੇ ਅੰਦਰ ਹੋਏ ਜਿੱਥੇ ਪ੍ਰੀਖਿਆਵਾਂ ਚੱਲ ਰਹੀਆਂ ਸਨ।





News Source link

- Advertisement -

More articles

- Advertisement -

Latest article