30.3 C
Patiāla
Thursday, June 19, 2025

ਆਈਪੀਐਲ ਦਾ ਲਗਾਤਾਰ ਛੇਵਾਂ ਮੈਚ ਹਾਰੀ ਮੁੰਬਈ; ਲਖਨਊ ਸੁਪਰ ਜਾਇੰਟਸ ਨੇ 18 ਦੌੜਾਂ ਨਾਲ ਹਰਾਇਆ

Must read


ਮੁੰਬਈ, 16 ਅਪਰੈਲ

ਆਈਪੀਐਲ 2022 ਦੇ ਅੱਜ ਦੇ ਮੈਚ ਵਿਚ ਲਖਨਊ ਸੁਪਰ ਜਾਇੰਟਸ ਨੇ ਮੁੰਬਈ ਇੰਡੀਅਨਜ਼ ਨੂੰ 18 ਦੌੜਾਂ ਨਾਲ ਹਰਾ ਦਿੱਤਾ ਹੈ। ਮੁੰਬਈ ਸਾਹਮਣੇ 200 ਦੌੜਾਂ ਬਣਾਉਣ ਦਾ ਟੀਚਾ ਸੀ ਪਰ ਪੂਰੀ ਟੀਮ ਨੌਂ ਵਿਕਟਾਂ ਦੇ ਨੁਕਸਾਨ ’ਤੇ 181 ਦੌੜਾਂ ਹੀ ਬਣਾ ਸਕੀ। ਇਹ ਮੁੰਬਈ ਇੰਡੀਅਨਜ਼ ਦੀ ਲਗਾਤਾਰ ਛੇਵੀਂ ਹਾਰ ਹੈ। ਇਸ ਤੋਂ ਪਹਿਲਾਂ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਲਖਨਊ ਨੇ 20 ਓਵਰਾਂ ਵਿਚ ਚਾਰ ਵਿਕਟਾਂ ਦੇ ਨੁਕਸਾਨ ਨਾਲ 199 ਦੌੜਾਂ ਬਣਾਈਆਂ। 





News Source link

- Advertisement -

More articles

- Advertisement -

Latest article