14.1 C
Patiāla
Friday, December 9, 2022

ਕੈਨੇਡਾ ’ਚ ਮਾਰੇ ਗਏ ਗਾਜ਼ੀਆਬਾਦ ਦੇ ਵਿਦਿਆਰਥੀ ਦਾ ਸਸਕਾਰ : The Tribune India

Must read


ਗਾਜ਼ੀਆਬਾਦ, 16 ਅਪਰੈਲ

ਕੈਨੇਡਾ ਦੇ ਟੋਰਾਂਟੋ ਵਿਚ ਗੋਲੀ ਲੱਗਣ ਕਾਰਨ ਮਾਰੇ ਗਏ 21 ਸਾਲਾ ਵਿਦਿਆਰਥੀ ਕਾਰਤਿਕ ਵਾਸੂਦੇਵ ਦਾ ਅੱਜ ਇੱਥੇ ਸਸਕਾਰ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਉਹ ਕੈਨੇਡਾ ਵਿਚ ਮੈਨੇਜਮੈਂਟ ਦੀ ਪੜ੍ਹਾਈ ਕਰਨ ਗਿਆ ਸੀ। ਟੋਰਾਂਟੋ ਸਬਵੇਅ ਦੇ ਬਾਹਰ ਇਕ 39 ਸਾਲਾ ਵਿਅਕਤੀ ਨੇ 7 ਅਪਰੈਲ ਨੂੰ ਕਾਰਤਿਕ ਨੂੰ ਗੋਲੀ ਮਾਰ ਦਿੱਤੀ ਸੀ। ਮੁਲਜ਼ਮ ਨੂੰ 12 ਅਪਰੈਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। 21 ਸਾਲਾ ਕਾਰਤਿਕ ਦੀ ਦੇਹ ਅੱਜ ਦਿੱਲੀ ਹਵਾਈ ਅੱਡੇ ਉਤੇ ਪੁੱਜੀ। ਇਸ ਤੋਂ ਬਾਅਦ ਦੇਹ ਨੂੰ ਰਾਜੇਂਦਰ ਨਗਰ ਲਿਜਾਇਆ ਗਿਆ।





News Source link

- Advertisement -

More articles

- Advertisement -

Latest article