14.1 C
Patiāla
Friday, December 9, 2022

ਕੇਰਲਾ ਵਿੱਚ ਸੰਘ ਆਗੂ ਦੀ ਹੱਤਿਆ : The Tribune India

Must read


ਪਲੱਕੜ, 16 ਅਪਰੈਲ

ਕੇਰਲਾ ਦੇ ਪਲੱਕੜ ਜ਼ਿਲ੍ਹੇ ’ਚ ਇਕ ਹੋਰ ਸਿਆਸੀ ਆਗੂ ਦੀ ਹੱਤਿਆ ਹੋ ਗਈ ਹੈ। ਪੁਲੀਸ ਮੁਤਾਬਕ ਅੱਜ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਆਰਐੱਸਐੱਸ ਆਗੂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੁਲੀਸ ਨੂੰ ਸ਼ੱਕ ਹੈ ਕਿ ਪੀਐੱਫਆਈ ਆਗੂ ਦੀ ਬੀਤੇ ਦਿਨੀਂ ਹੋਈ ਹੱਤਿਆ ਦੇ ਬਦਲੇ ’ਚ ਇਹ ਕਾਰਵਾਈ ਕੀਤੀ ਗਈ ਹੈ। ਸੰਘ ਦੇ ਸਾਬਕਾ ਜ਼ਿਲ੍ਹਾ ਆਗੂ ਅਤੇ ਅਹੁਦੇਦਾਰ ਐੱਸ ਕੇ ਸ੍ਰੀਨਿਵਾਸਨ (45) ’ਤੇ ਮੇਲਾਮੂਰੀ ਨੇੜੇ ਉਸ ਦੀ ਦੁਕਾਨ ’ਤੇ ਛੇ ਵਿਅਕਤੀਆਂ ਨੇ ਹਮਲਾ ਕੀਤਾ।

News Source link

- Advertisement -

More articles

- Advertisement -

Latest article