22.7 C
Patiāla
Friday, March 29, 2024

ਪੰਜਾਬ ਵਿੱਚ 3 ਆਈਜੀ ਸਣੇ 18 ਸੀਨੀਅਰ ਪੁਲੀਸ ਅਧਿਕਾਰੀਆਂ ਦੇ ਤਬਾਦਲੇ

Must read


ਪੰਜਾਬੀ ਟ੍ਰਿਬਿਊਨ ਵੈਬ ਡੈਸਕ

ਚੰਡੀਗੜ੍ਹ, 15 ਅਪਰੈਲ

ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ 18 ਪੁਲੀਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ ਜਿਨ੍ਹਾਂ ਵਿਚ ਤਿੰਨ ਆਈਜੀ, ਚਾਰ ਡੀਆਈਜੀ ਸਣੇ 18 ਆਈਪੀਐਸ ਤੇ ਪੀਪੀਐਸ ਅਧਿਕਾਰੀ ਸ਼ਾਮਲ ਹਨ।





News Source link

- Advertisement -

More articles

- Advertisement -

Latest article