12.3 C
Patiāla
Monday, December 5, 2022

ਫੇਰੀ ਵਾਲਿਆਂ ਨੂੰ ਬਾਜ਼ਾਰਾਂ ’ਚ ਸਿਰਫ਼ ਨੀਤੀ ਮੁਤਾਬਕ ਕੰਮ ਕਰਨ ਦੀ ਇਜਾਜ਼ਤ: ਸੁਪਰੀਮ ਕੋਰਟ : The Tribune India

Must read


ਨਵੀਂ ਦਿੱਲੀ, 15 ਅਪਰੈਲ

ਸੁਪਰੀਮ ਕੋਰਟ ਨੇ ਕਿਹਾ ਹੈ ਕਿ ਕਿਸੇ ਫੇਰੀਵਾਲੇ ਨੂੰ ਇਹ ਜ਼ੋਰ ਦੇਣ ਦਾ ਕੋਈ ਅਧਿਕਾਰ ਨਹੀਂ ਹੈ ਕਿ ਉਸ ਨੂੰ ਰਾਤ ਨੂੰ ਆਪਣਾ ਸਾਮਾਨ ਉਸੇ ਥਾਂ ‘ਤੇ ਰੱਖਣ ਦੀ ਇਜਾਜ਼ਤ ਦਿੱਤੀ ਜਾਵੇ ਜਿੱਥੇ ਉਹ ਰੋਜ਼ ਰੱਖਦਾ ਹੈ। ਜਸਟਿਸ ਐੱਮਆਰ ਸ਼ਾਹ ਅਤੇ ਜਸਟਿਸ ਬੀਵੀ ਨਗਰਤਨਾ ਨੇ ਸਪੱਸ਼ਟ ਕੀਤਾ ਕਿ ਫੇਰੀ ਵਾਲਿਆਂ ਨੂੰ ਫੇਰੀ ਨੀਤੀ ਅਨੁਸਾਰ ਹੀ ਬਜ਼ਾਰਾਂ ਵਿੱਚ ਮਾਲ ਵੇਚਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ।





News Source link

- Advertisement -

More articles

- Advertisement -

Latest article