19.5 C
Patiāla
Saturday, December 10, 2022

ਠੇਕੇਦਾਰ ਦੀ ਮੌਤ ਦਾ ਮਾਮਲਾ: ਕਰਨਾਟਕ ਦੇ ਮੰਤਰੀ ਵੱਲੋਂ ਅਸਤੀਫ਼ਾ : The Tribune India

Must read


ਬੰਗਲੁਰੂ, 15 ਅਪਰੈਲ

ਉਡੁਪੀ ਵਿੱਚ ਇੱਕ ਸਿਵਲ ਠੇਕੇਦਾਰ ਦੀ ਮੌਤ ਦੇ ਸਬੰਧ ਵਿੱਚ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਕਰਨਾਟਕ ਦੇ ਮੰਤਰੀ ਕੇ ਐਸ ਈਸ਼ਵਰੱਪਾ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਆਪਣਾ ਅਸਤੀਫਾ ਅੱਜ ਸ਼ਾਮ ਮੁੱਖ ਮੰਤਰੀ ਬਸਵਰਾਜ ਬੋਮਈ ਨੂੰ ਸੌਂਪਿਆ। ਦੱਸਣਾ ਬਣਦਾ ਹੈ ਕਿ ਉਡੁਪੀ ਦੇ ਇੱਕ ਹੋਟਲ ਵਿੱਚ ਮ੍ਰਿਤਕ ਮਿਲੇ ਠੇਕੇਦਾਰ ਸੰਤੋਸ਼ ਕੇ ਪਾਟਿਲ ਦੇ ਖੁਦਕੁਸ਼ੀ ਕਰਨ ਦੇ ਮਾਮਲੇ ਵਿਚ 13 ਅਪਰੈਲ ਨੂੰ ਮੰਤਰੀ ਖਿਲਾਫ ਕੇਸ ਦਰਜ ਕੀਤਾ ਗਿਆ ਸੀ।





News Source link

- Advertisement -

More articles

- Advertisement -

Latest article