13.5 C
Patiāla
Tuesday, December 6, 2022

ਆਈਪੀਐਲ: ਸਨਰਾਈਜ਼ਰਜ਼ ਹੈਦਰਾਬਾਦ ਨੇ ਕੋਲਕਾਤਾ ਨਾਈਟਰਾਈਡਰਜ਼ ਨੂੰ 7 ਵਿਕਟਾਂ ਨਾਲ ਹਰਾਇਆ

Must read


ਮੁੰਬਈ, 15 ਅਪਰੈਲ

ਆਈਪੀਐਲ 2022 ਦੇ ਅੱਜ ਖੇਡੇ ਗਏ ਮੈਚ ਵਿਚ ਸਨਰਾਈਜ਼ਰਜ਼ ਹੈਦਰਾਬਾਦ ਨੇ ਕੋਲਕਾਤਾ ਨਾਈਟਰਾਈਡਰਜ਼ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ। ਹੈਦਰਾਬਾਦ ਸਾਹਮਣੇ 176 ਦੌੜਾਂ ਦਾ ਟੀਚਾ ਸੀ ਜਿਸ ਨੂੰ ਟੀਮ ਨੇ ਤਿੰਨ ਵਿਕਟਾਂ ਗੁਆ ਕੇ ਹੀ ਮੁਕੰਮਲ ਕਰ ਲਿਆ। ਰਾਹੁਲ ਤ੍ਰਿਪਾਠੀ ਨੇ 71 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਜਦਕਿ ਐਡਨ ਮਾਰਕਮ ਨੇ ਨਾਬਾਦ 68 ਦੌੜਾਂ ਬਣਾਈਆਂ। 

News Source link

- Advertisement -

More articles

- Advertisement -

Latest article