24.9 C
Patiāla
Thursday, September 12, 2024

ਵਿਪਿਨ ਸ਼ਰਮਾ ਨੇ ਜਿੱਤੀ ਬਾਡੀ ਬਿਲਡਰ ਚੈਂਪੀਅਨਸ਼ਿਪ

Must read


ਨਿੱਜੀ ਪੱਤਰ ਪ੍ਰੇਰਕ

ਡੇਰਾਬੱਸੀ, 12 ਅਪਰੈਲ

ਇਥੇ ਚੰਡੀਗੜ੍ਹ ਬਾਡੀ ਬਿਲਡਿੰਗ ਅਤੇ ਫਿਜ਼ਿਕ ਸਪੋਰਟਸ ਐਸੋਸੀਏਸ਼ਨ ਵੱਲੋਂ ਇੰਡੀਅਨ ਬਾਡੀ ਬਿਲਡਰ ਫੈਡਰੇਸ਼ਨ ਮੁੰਬਈ ਦੇ ਬੈਨਰ ਹੇਠ ਮਿਸਟਰ ਨਾਰਥ ਇੰਡੀਆ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਕਰਵਾਈ ਗਈ। ਚੰਡੀਗੜ੍ਹ ਦੇ ਵਿਪਿਨ ਸ਼ਰਮਾ ਨੇ ਸੀਨੀਅਰ ਮਿਸਟਰ ਚੰਡੀਗੜ੍ਹ ਬਾਡੀ ਮੁਕਾਬਲੇ ਲਈ ਓਵਰ ਆਲ ਟਾਈਟਲ ਟਰਾਫ਼ੀ ਆਪਣੇ ਨਾਂ ਕੀਤੀ। ਪੰਜਾਬ ਦੇ ਹਰਦੀਪ ਨੇ ਮਿਸਟਰ ਨਾਰਥ ਇੰਡੀਆ ਬਾਡੀ ਬਿਲਡਿੰਗ ਅਤੇ ਪੁਸ਼ਪ ਕੁਮਾਰ ਨੇ ਫਿਜ਼ਿਕ ਚੈਂਪੀਅਨ ਦਾ ਖ਼ਿਤਾਬ ਜਿੱਤਿਆ। 





News Source link

- Advertisement -

More articles

- Advertisement -

Latest article