37.4 C
Patiāla
Monday, July 22, 2024

ਮੇਰੀ ਪਤਨੀ ਗੰਭੀਰ ਬਿਮਾਰ ਤੇ ਹਸਪਤਾਲ ’ਚ ਦਾਖਲ: ਨਵਜੋਤ ਸਿੱਧੂ

Must read

ਮੇਰੀ ਪਤਨੀ ਗੰਭੀਰ ਬਿਮਾਰ ਤੇ ਹਸਪਤਾਲ ’ਚ ਦਾਖਲ: ਨਵਜੋਤ ਸਿੱਧੂ


ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ

ਚੰਡੀਗੜ੍ਹ, 12 ਅਪਰੈਲ

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਟਵਿੱਟਰ ਦੱਸਿਆ ਕਿ ਉਨ੍ਹਾਂ ਪਤਨੀ ਨਵਜੋਤ ਕੌਰ ਸਿੱਧੂ ਦੋ ਦਿਨਾਂ ਤੋਂ ਗੰਭੀਰ ਬਿਮਾਰ ਹੈ ਤੇ ਬੀਤੇ ਦਿਨ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ। ਪੇਸ਼ੇ ਤੋਂ ਡਾਕਟਰ ਸ੍ਰੀਮਤੀ ਸਿੱਧੂ ਪੰਜਾਬ ਦੀ ਸਾਬਕਾ ਮੰਤਰੀ ਹੈ। ਸ੍ਰੀ ਸਿੱਧੂ ਨੇ ਦੱਸਿਆ ਕਿ ਨਵਜੋਤ ਕੌਰ ਦਾ ਮੰਗਲਵਾਰ ਨੂੰ ਫੋਰਟਿਸ ਹਸਪਤਾਲ ‘ਚ ਅਪਰੇਸ਼ਨ ਕੀਤਾ ਜਾਵੇਗਾ।





News Source link

- Advertisement -

More articles

- Advertisement -

Latest article