13.5 C
Patiāla
Monday, December 5, 2022

ਦੇਸ਼ ’ਚ ਕਰੋਨਾ ਦੇ 1150 ਨਵੇਂ ਮਾਮਲੇ ਤੇ 83 ਮੌਤਾਂ : The Tribune India

Must read


ਨਵੀਂ ਦਿੱਲੀ, 9 ਅਪਰੈਲ

ਭਾਰਤ ਵਿੱਚ ਇੱਕ ਦਿਨ ਵਿੱਚ ਕੋਵਿਡ-19 ਦੇ 1,150 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿੱਚ ਹੁਣ ਤੱਕ ਕਰੋਨਾ ਮਰੀਜ਼ਾਂ ਦੀ  ਗਿਣਤੀ 4,30,34,217 ਹੋ ਗਈ ਹੈ। ਇਸ ਦੇ ਨਾਲ ਹੀ ਵਾਇਰਸ ਕਾਰਨ 83 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਕੁੱਲ ਗਿਣਤੀ 5,21,656 ਹੋ ਗਈ ਹੈ।





News Source link

- Advertisement -

More articles

- Advertisement -

Latest article