11 C
Patiāla
Friday, February 23, 2024

ਜੂਨੀਅਰ ਹਾਕੀ ਵਿਸ਼ਵ ਕੱਪ: ਭਾਰਤ ਸੈਮੀਫਾਈਨਲ ’ਚ

Must read


ਪੋਟਚੇਫਸਟ੍ਰਮ, 8 ਅਪਰੈਲ

ਭਾਰਤੀ ਮਹਿਲਾ ਹਾਕੀ ਟੀਮ ਨੇ ਐੱਫਆਈਐੱਚ ਜੂਨੀਅਰ ਵਿਸ਼ਵ ਕੱਪ ਵਿਚ ਆਪਣੀ ਜੇਤੂ ਲੈਅ ਬਰਕਰਾਰ ਰੱਖਦਿਆਂ ਅੱਜ ਇੱਥੇ ਕੁਆਰਟਰ ਫਾਈਨਲ ਮੁਕਾਬਲੇ ਵਿਚ ਦੱਖਣੀ ਕੋਰੀਆ ਨੂੰ 3-0 ਨਾਲ ਮਾਤ ਦੇ ਦਿੱਤੀ। ਇਹ ਦੂਜੀ ਵਾਰ ਹੈ ਜਦ ਭਾਰਤ ਇਸ ਟੂਰਨਾਮੈਂਟ ਦੇ ਆਖਰੀ ਚਾਰ ਵਿਚ ਪਹੁੰਚਿਆ ਹੈ। ਪੂਲ ਗੇੜ ਵਿਚ ਸਾਰੇ ਮੈਚਾਂ ਵਿਚ ਜਿੱਤ ਤੋਂ ਬਾਅਦ ਸੂਚੀ ਵਿਚ ਸਿਖ਼ਰ ਉਤੇ ਰਹਿਣ ਵਾਲੀ ਭਾਰਤੀ ਟੀਮ ਲਈ ਆਖ਼ਰੀ ਅੱਠ ਦੇ ਇਸ ਮੈਚ ਵਿਚ ਮੁਮਤਾਜ਼ ਖ਼ਾਨ (11ਵੇਂ ਮਿੰਟ), ਲਾਲਰਿੰਡਿਕੀ (15ਵੇਂ ਮਿੰਟ) ਤੇ ਸੰਗੀਤਾ ਕੁਮਾਰੀ (41ਵੇਂ ਮਿੰਟ) ਨੇ ਗੋਲ ਕੀਤੇ। -ਪੀਟੀਆਈ





News Source link

- Advertisement -

More articles

- Advertisement -

Latest article