13.5 C
Patiāla
Tuesday, December 6, 2022

ਕਰੋਨਾ ਦੇ ਐਕਸਈ ਵੇਰੀਐਂਟ ਨੇ ਵਧਾਈ ਚਿੰਤਾ; ਮੁੰਬਈ ਵਿੱਚ ਦੂਜਾ ਕੇਸ ਮਿਲਿਆ : The Tribune India

Must read


ਮੁੰਬਈ, 9 ਅਪਰੈਲ

ਕਰੋਨਾ ਦੇ ਓਮੀਕਰੋਨ ਦੇ ਨਵੇਂ ਉਪ ਰੂਪ ਐਕਸਈ ਨੇ ਦੇਸ਼ ਵਾਸੀਆਂ ਵਿਚ ਸਹਿਮ ਵਧਾ ਦਿੱਤਾ ਹੈ। ਮੁੰਬਈ ਵਿਚ ਇਸ ਉਪ ਰੂਪ ਦਾ ਦੂਜਾ ਕੇਸ ਸਾਹਮਣੇ ਆਇਆ ਹੈ ਜਿਸ ਦੀ ਪੁਸ਼ਟੀ ਬੀਐਮਸੀ ਨੇ ਕਰ ਦਿੱਤੀ ਹੈ। ਮਰੀਜ਼ ਦੀ ਪਛਾਣ 67 ਸਾਲਾ ਵਿਅਕਤੀ ਵਜੋਂ ਹੋਈ ਹੈ ਜੋ ਕੁਝ ਦਿਨ ਪਹਿਲਾਂ ਵਡੋਦਰਾ ਵਿਚ ਮੀਟਿੰਗ ਵਿਚ ਸ਼ਾਮਲ ਹੋਣ ਗਿਆ ਸੀ।





News Source link

- Advertisement -

More articles

- Advertisement -

Latest article