14.1 C
Patiāla
Friday, December 9, 2022

18 ਸਾਲ ਤੋਂ ਉਪਰ ਦੀ ਉਮਰ ਵਾਲਿਆਂ ਲਈ ਕੋਵਿਡ ਵੈਕਸੀਨ ਦੀ ਤੀਜੀ ਖੁਰਾਕ 10 ਤੋਂ ਨਿੱਜੀ ਕੇਂਦਰਾਂ ’ਤੇ ਉਪਲਬਧ: ਸਰਕਾਰ : The Tribune India

Must read


ਨਵੀਂ ਦਿੱਲੀ, 8 ਅਪਰੈਲ

ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਕਿਹਾ ਹੈ ਕਿ 10 ਅਪਰੈਲ ਤੋਂ ਪ੍ਰਾਈਵੇਟ ਟੀਕਾਕਰਨ ਕੇਂਦਰਾਂ ‘ਤੇ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਕੋਵਿਡ-19 ਵੈਕਸੀਨ ਦੀ ਅਹਿਤਿਆਤੀ ਖੁਰਾਕ ਉਪਲਬਧ ਹੋਵੇਗੀ। 18 ਸਾਲ ਤੋਂ ਵੱਧ ਉਮਰ ਦੇ ਉਹ ਸਾਰੇ ਲੋਕ, ਜਿਨ੍ਹਾਂ ਨੇ ਦੂਜੀ ਖੁਰਾਕ ਲੈਣ ਤੋਂ ਬਾਅਦ ਨੌਂ ਮਹੀਨੇ ਪੂਰੇ ਕਰ ਲਏ ਹਨ, ਤੀਜੀ ਖੁਰਾਕ ਲਈ ਯੋਗ ਹੋਣਗੇ। 





News Source link

- Advertisement -

More articles

- Advertisement -

Latest article