12.9 C
Patiāla
Sunday, December 10, 2023

Cannes Film Festival 2019: ਵਿਕਾਸ ਖੰਨਾ ਨੇ ਮਾਰੀ ਸਟਾਈਲਿਸ਼ ਐਂਟਰੀ

Must read


ਸ਼ੈੱਫ ਵਿਕਾਸ ਖੰਨਾ ਕਾਂਸ ਵਿੱਚ ਆਪਣੀ ਫ਼ਿਲਮ ‘ਦ ਲਾਸਟ ਕਲਰ’ ਦੀ ਸਕ੍ਰੀਨਿੰਗ ਲਈ ਪੁੱਜੇ। ਇਸ ਦੌਰਾਨ ਵਿਕਾਸ ਨੇ ਬਲੈਕ ਕਲਰ ਦਾ ਸੂਟ ਪਾਇਆ ਸੀ ਜਿਸ ਵਿੱਚ ਉਹ ਡੈਸ਼ਿੰਗ ਲੱਗ ਰਹੇ ਹਨ। ਇੰਨਾ ਹੀ ਨਹੀਂ ਵਿਕਾਸ 16 ਮਈ ਨੂੰ ਖ਼ਾਸ ਕਰਵਾਏ ਜਾ ਰਹੇ ਪ੍ਰੋਗਰਾਮ ਦਾ ਵੀ ਹਿੱਸਾ ਹੋਣਗੇ।
 

 

ਦੱਸਣਯੋਗ ਹੈ ਕਿ ਲਾਸਟ ਕਲਰ ਵਿੱਚ ਨੀਨਾ ਗੁਪਤਾ ਮੁੱਖ ਭੂਮਿਕਾ ਵਿੱਚ ਹੈ। ਇਸ ਵਾਰ ਕਾਂਸ ਫਿਲਮ ਫੈਸਟੀਵਲ 2019  ਦਾ ਹਿੱਸਾ ਬਣਨ ਤੋਂ ਪਹਿਲਾਂ ਵਿਕਾਸ ਖੰਨਾ ਨੇ ਕਿਹਾ ਸੀ, ‘ਮੈਂ ਇਸ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਾਂ।’ ਇਸ ਦਾ ਹਿੱਸਾ ਬਣਨ ਨਾਲ ਮੈਂ ਕਾਫੀ ਮਾਣ ਮਹਿਸੂਸ ਕਰ ਰਿਹਾ ਹਾਂ। 
 

ਹਿਨਾ ਖ਼ਾਨ ਨੇ ਦਿਖਾਇਆ ਜਲਵਾ

 

 

 

 

ਹਿਨਾ ਖ਼ਾਨ ਨੇ ਵੀ ਰੈੱਡ ਕਾਰਪਟ ਉੱਤੇ ਵਾਕ ਕੀਤਾ। ਹਿਨਾ ਦਾ ਜਲਵਾ ਵੇਖ ਤੁਹਾਡੀਆਂ ਨਜ਼ਰਾਂ ਵੀ ਬਸ ਉਸ ਤੇ ਹੀ ਟਿਕ ਜਾਣਗੀਆਂ। ਹਿਨਾ ਨੇ ਸਿਲਵਰ ਸ਼ਿਮਰੀ ਗਾਊਨ ਪਾਇਆ ਹੋਇਆ ਸੀ। ਨਿਊਡ ਮੈਕਅਪ ਅਤੇ ਲਿਪਸਿਟਕ ਉਸ ਦੇ ਲੁਕ ਨੂੰ ਪੂਰਾ ਕਰ ਰਹੇ ਹਨ।
 





News Source link

- Advertisement -

More articles

- Advertisement -

Latest article