27.7 C
Patiāla
Friday, April 26, 2024

ਆਈਪੀਐੱਲ: ਕੇਕੇਆਰ ਨੇ ਮੁੰਬਈ ਇੰਡੀਅਨਜ਼ ਨੂੰ ਪੰਜ ਵਿਕਟਾਂ ਨਾਲ ਹਰਾਇਆ

Must read


ਪੁਣੇ, 6 ਅਪਰੈਲ

ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਨੇ ਵੈਂਕਟੇਸ਼ਵਰ ਅਈਅਰ (ਨਾਬਾਦ 50) ਅਤੇ ਪੈਟ ਕਮਿਨਸ (ਨਾਬਾਦ 56) ਦੇ ਅਰਧ ਸੈਂਕੜਿਆਂ ਦੀ ਬਦੌਲਤ ਅੱਜ ਇੱਥੇ ਆਈਪੀਐੱਲ ਮੈਚ ਵਿੱਚ ਮੁੰਬਈ ਇੰਡੀਅਨਜ਼ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ। ਮੁੰਬਈ ਲਈ ਤਾਇਮਲ ਮਿੱਲਜ਼ ਅਤੇ ਮੁਰੂਗਨ ਅਸ਼ਵਿਨ ਨੇ ਦੋ-ਦੋ ਵਿਕਟਾਂ ਲਈਆਂ। ਮੁੰਬਈ ਇੰਡੀਅਨਜ਼ ਨੇ ਟਾਸ ਗੁਆਉਣ ਮਗਰੋਂ ਪਹਿਲਾਂ ਬੱਲੇਬਾਜ਼ੀ ਕਰਦਿਆਂ ਚਾਰ ਵਿਕਟਾਂ ’ਤੇ 161 ਦੌੜਾਂ ਬਣਾਈਆਂ ਸਨ। ਕੇਕੇਆਰ ਨੇ 16 ਓਵਰਾਂ ਵਿੱਚ ਪੰਜ ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਮੁੰਬਈ ਵੱਲੋਂ ਸੂਰਿਆ ਕੁਮਾਰ ਯਾਦਵ ਨੇ ਸਭ ਤੋਂ ਵੱਧ 52 ਦੌੜਾਂ ਬਣਾਈਆਂ। ਕੇਕੇਆਰ ਲਈ ਪੈਟ ਕਮਿਨਸ ਨੇ ਦੋ ਵਿਕਟਾਂ ਹਾਸਲ ਕੀਤੀਆਂ।

ਬੱਲੇਬਾਜ਼ੀ ਕਰਦਾ ਹੋਇਆ ਵੈਂਕਟੇਸ਼ਵਰ ਅਈਅਰ। -ਫੋਟੋ: ਪੀਟੀਆਈ





News Source link

- Advertisement -

More articles

- Advertisement -

Latest article