16 C
Patiāla
Thursday, December 7, 2023

ਆਸਟਰੇਲੀਆ ਨੇ ਇੰਗਲੈਂਡ ਨੂੰ 71 ਦੌੜਾਂ ਨਾਲ ਹਰਾ ਕੇ 7ਵੀਂ ਵਾਰ ਮਹਿਲਾ ਵਿਸ਼ਵ ਕੱਪ ਕ੍ਰਿਕਟ ਟਰਾਫੀ ਜਿੱਤੀ

Must read


ਕ੍ਰਾਈਸਟਚਰਚ, 3 ਅਪਰੈਲ

ਆਸਟਰੇਲੀਆ ਨੇ ਅੱਜ ਇਥੇ ਫਾਈਨਲ ਵਿੱਚ ਇੰਗਲੈਂਡ ਨੂੰ 71 ਦੌੜਾਂ ਨਾਲ ਹਰਾ ਕੇ ਸੱਤਵੀਂ ਵਾਰ ਆਈਸੀਸੀ ਮਹਿਲਾ ਇੱਕ ਰੋਜ਼ਾ ਵਿਸ਼ਵ ਕੱਪ ਜਿੱਤ ਲਿਆ। ਪਹਿਲਾਂ ਬੱਲੇਬਾਜ਼ੀ ਕਰਨ ਲਈ ਸੱਦਾ ਦਿੱਤੇ ਗਏ ਆਸਟਰੇਲੀਆ ਨੇ ਐਲੀਸਾ ਹੀਲੀ ਦੀਆਂ ਸ਼ਾਨਦਾਰ 170 ਦੌੜਾਂ ਅਤੇ ਰੇਚਲ ਹੇਂਸ (68) ਅਤੇ ਬੈਥ ਮੂਨੀ (62) ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਪੰਜ ਵਿਕਟਾਂ ‘ਤੇ 356 ਦੌੜਾਂ ਬਣਾਈਆਂ। ਜਵਾਬ ਵਿੱਚ ਮੌਜੂਦਾ ਚੈਂਪੀਅਨ ਇੰਗਲੈਂਡ ਨੈਟ ਸਾਇਵਰ ਦੀਆਂ ਨਾਬਾਦ 148 ਦੌੜਾਂ ਦੇ ਬਾਵਜੂਦ 43.4 ਓਵਰਾਂ ਵਿੱਚ ਸਿਰਫ਼ 285 ਦੌੜਾਂ ਹੀ ਬਣਾ ਸਕਿਆ।





News Source link

- Advertisement -

More articles

- Advertisement -

Latest article