ਯੋਰੋਸ਼ਲਮ, 28 ਮਾਰਚ
ਇਜ਼ਰਾਇਲ ਦੇ ਪ੍ਰਧਾਨ ਮੰਤਰੀ ਨਫ਼ਤਾਲੀ ਬੈਨੇਟ ਨੂੰ ਕਰੋਨਾ ਹੋ ਗਿਆ ਹੈ। ਉਨ੍ਹਾਂ ਦੇ ਮੀਡੀਆ ਸਲਾਹਕਾਰ ਨੇੇ ਇਸ ਦੀ ਪੁਸ਼ਟੀ ਕੀਤੀ ਹੈ। ਬੈਨੇਟ (50) ਨੇ 3 ਤੋਂ 5 ਅਪਰੈਲ ਦਰਮਿਆਨ ਭਾਰਤ ਦੌਰੇ ਉੱਤੇ ਆਉਣਾ ਸੀ। ਉਂਜ ਅਜੇ ਤੱਕ ਇਹ ਸਪਸ਼ਟ ਨਹੀਂ ਹੈ ਕਿ ਉਹ ਭਾਰਤ ਦੌਰੇ ਉੱਤੇ ਆਉਂਦੇ ਹਨ ਜਾਂ ਨਹੀਂ। -ਪੀਟੀਆਈ