12.9 C
Patiāla
Sunday, December 10, 2023

ਜਲਿਆਂਵਾਲਾ ਬਾਗ ਨੂੰ ਸਮਰਪਤ ਕਿਤਾਬਚਾ ਤੇ ਦਸਤਾਵੇਜ਼ੀ ਫਿਲਮ ਕੈਪਟਨ ਨੇ ਕੀਤੀ ਰਿਲੀਜ਼

Must read


ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀਰਵਾਰ ਨੂੰ ਚੰਡੀਗੜ੍ਹ ਵਿਖੇ ਜਲਿਆਂਵਾਲਾ ਬਾਗ ਸ਼ਤਾਬਦੀ ਯਾਦਗਾਰ ਮੌਕੇ ਨੂੰ ਸਮਰਪਿਤ ਕਿਤਾਬਚਾਬਿਕੌਜ਼ ਵੂਈ ਹੈਵ ਨਾਟ ਫੋਰਗੌਟਨ…..’ ਅਤੇ ਪੰਜਾਬੀ ਤੇ ਹਿੰਦੀ ਦਸਤਾਵੇਜ਼ੀ ਫਿਲਮਜਲਿਆਂਵਾਲਾ ਬਾਗ ਪੰਜਾਬ ਦਾ ਦਿਲਦੀ ਸੀ.ਡੀ. ਜਾਰੀ ਕੀਤੀ।

 

 

ਦੱਸ ਦੇਈਏ ਕਿ ਇਸ ਕਿਤਾਬਚੇ ਵਿੱਚ ਜਲਿਆਂਵਾਲਾ ਬਾਗ ਸਾਕੇ ਦੇ ਇਤਿਹਾਸਕ ਬਿਰਤਾਂਤ ਤੋਂ ਇਲਾਵਾ ਸ਼ਤਾਬਦੀ ਵਰ੍ਹੇ ਨੂੰ ਮਨਾਉਣ ਲਈ ਸੂਬਾ ਸਰਕਾਰ ਵੱਲੋਂ ਕੀਤੇ ਉਪਰਾਲਿਆਂ ਨੂੰ ਦਰਸਾਇਆ ਗਿਆ ਹੈ

 

 

ਇਸ ਰੀਲੀਜ਼ ਮੌਕੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ, ਮੈਡੀਕਲ ਸਿੱਖਿਆ ਤੇ ਖੋਜ ਮੰਤਰੀ .ਪੀ. ਸੋਨੀ, ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਗੁਰਕਿਰਤ ਕ੍ਰਿਪਾਲ ਸਿੰਘ, ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਅਨਿੰਦਿਤਾ ਮਿੱਤਰਾ ਅਤੇ ਵਧੀਕ ਡਾਇਰੈਕਟਰ ਸੇਨੂ ਦੁੱਗਲ ਵੀ ਹਾਜ਼ਰ ਸਨ





News Source link

- Advertisement -

More articles

- Advertisement -

Latest article