16.3 C
Patiāla
Sunday, January 29, 2023

ਜੋਇ ਬਾਇਡਨ ਯੂਕਰੇਨ ਦੀ ਸਰਹੱਦ ਨੇੜੇ ਪੁੱਜੇ

Must read


ਰੇਜਜੋ, 25 ਮਾਰਚ

ਅਮਰੀਕੀ ਰਾਸ਼ਟਰਪਤੀ ਜੋਇ ਬਾਇਡਨ ਇਸ ਵੇਲੇ ਯੂਕਰੇਨ ਦੀ ਸਰਹੱਦ ਤੋਂ 100 ਕਿਲੋਮੀਟਰ ਦੂਰ ਪੋਲੈਂਡ ਦੇ ਸ਼ਹਿਰ ਰੇਜਜੋ ਪੁੱਜੇ।  ਉਹ ਬਰੱਸਲਜ਼ ਤੋਂ ਸਿੱਧਾ ਪੋਲੈਂਡ ਪੁੱਜੇ। ਰਾਸ਼ਟਰਪਤੀ ਬਾਇਡਨ ਨੇ ਪੋਲੈਂਡ ਵਿੱਚ ਯੂਕਰੇਨੀ ਜੰਗੀ ਸ਼ਰਨਾਰਥੀਆਂ ਦੀ ਕੀਤੀ ਜਾ ਰਹੀ ਮਦਦ ਦਾ ਜਾਇਜ਼ਾ ਲਿਆ। ਉਨ੍ਹਾਂ ਉਥੇ ਤਾਇਨਾਤ ਅਮਰੀਕੀ ਫੌਜੀਆਂ ਨਾਲ ਵੀ ਗੱਲਬਾਤ ਕੀਤੀ ਤੇ ਉਨ੍ਹਾਂ ਨਾਲ ਮਿਲ ਕੇ ਖਾਣਾ ਖਾਧਾ। ਇਸ ਤੋਂ ਪਹਿਲਾਂ ਪੋਲੈਂਡ ਵਿੱਚ ਬਾਇਡਨ ਦਾ ਪ੍ਰੋਗਰਾਮ ਦੇਰੀ ਨਾਲ ਸ਼ੁਰੂ ਹੋਇਆ ਕਿਉਂਕਿ ਰਾਸ਼ਟਰਪਤੀ ਆਂਦਰੇਜ਼ ਨੂੰ ਲੈ ਕੇ ਜਾ ਰਹੇ ਜਹਾਜ਼ ਨੂੰ ਵਾਪਸ ਮੋੜ ਦਿੱਤਾ ਗਿਆ ਸੀ।





News Source link

- Advertisement -

More articles

- Advertisement -

Latest article