Hacklink panel

Hacklink

Hacklink

Hacklink

Hacklink panel

Hacklink

Hacklink

Hacklink Panel

Hacklink Panel

Hacklink

Hacklink

Hacklink

Hacklink

Hacklink

Buy Hacklink

Hacklink

Hacklink

Hacklink satın al

Hacklink Panel

Hacklink Panel

Hacklink

Hacklink

Hacklink

Hacklink

Hacklink panel

Hacklink satın al

Hacklink Panel

Hacklink

Hacklink panel

Masal oku

Hacklink panel

Hacklink panel

Illuminati

Masal Oku

Hacklink panel

Hacklink Panel

Hacklink Panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Masal Oku

Backlink paketleri

Hacklink panel

Hacklink satın al

Hacklink panel

Hacklink satın al

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

https://www.symbaloo.com/mix/agariounblockedschool?lang=EN

Hacklink panel

cratosroyalbet

Hacklink Panel

betpark giriş

trendbet

deneme bonusu veren siteler

casibom güncel adres

marsbahis

jojobet giriş

Hacklink Panel

Hacklink Panel

Hacklink Panel

Hacklink Panel

Hacklink Panel

Hacklink Panel

Hacklink Panel

Hacklink Panel

kingroyal

jojobet

jojobet

trust score weak 3

pusulabet

mislibet

netbahis

mobilbahis

agb99

Hacking forum

trend hack methods

holiganbet giriş

fixbet

jojobet

deneme bonusu veren siteler

hackhaber

casibom güncel giriş

jojobet giriş

onwin

cratosroyalbet

jojobet giriş

perabet

jojobet giriş

aviator game

güvenilir bahis siteleri

piabet

google

piabet

piabet

deneme bonusu veren siteler

deneme bonusu

jojobet güncel giriş

jojobet giriş

jojobet güncel giriş

goldenbahis

Primebahis Giriş

casibom

ikimisli

ikimisli

queenbet

jojobet

holiganbet

İzmit Escort Bayan

jojobet

jojobet giriş

jojobet

Hacklink panel

meritking

Marsbahis

madridbet

casibom

sahabet

royalbet

koora live

truvabet

betgaranti

betoffice

piabet

jojobet

galabet

robinbet

maritbet

stresser

free stresser

ip stresser

stresser test

runtobet

runtobet giriş

1xbet

vevobahis

jojobet güncel giriş

33.9 C
Patiāla
Saturday, June 6, 2026

ਜ਼ਖ਼ਮ ਦੀ ਦਾਸਤਾਨ

Must read


ਨਿਰਮਲ ਸਿੰਘ ਕੰਧਾਲਵੀ

ਗੁਰਦੁਆਰੇ ਵੱਲ ਦੇ ਪਾਸਿਉਂ ਨਗਾਰਾ ਵੱਜਦਾ ਸੁਣਿਆ ਤਾਂ ਪਤਾ ਲੱਗਿਆ ਕਿ ਨਿਹੰਗ ਸਿੰਘਾਂ ਦਾ ਜਥਾ ਆਇਆ ਹੋਇਆ ਹੈ। ਮੈਨੂੰ ਬਚਪਨ ਦੇ ਉਹ ਦਿਨ ਯਾਦ ਆਏ ਜਦੋਂ ਨਿਹੰਗ ਸਿੰਘਾਂ ਦਾ ਜਥਾ ਹੋਲੇ ਮਹੱਲੇ ’ਤੇ ਆਨੰਦਪੁਰ ਸਾਹਿਬ ਜਾਂਦਿਆਂ ਦੋ-ਤਿੰਨ ਦਿਨ ਸਾਡੇ ਪਿੰਡ ਠਹਿਰਿਆ ਕਰਦਾ ਸੀ ਤੇ ਗੁਰਦੁਆਰੇ ਵਾਹਵਾ ਰੌਣਕਾਂ ਲੱਗਦੀਆਂ ਹੁੰਦੀਆਂ ਸਨ। ਮੇਰੇ ਪੈਰ ਬਦੋ ਬਦੀ ਗੁਰਦੁਆਰੇ ਵੱਲ ਨੂੰ ਤੁਰ ਪਏ। ਮੈਂ ਜਦੋਂ ਗੁਰਦੁਆਰੇ ਕੋਲ ਫਿਰਨੀ ਉੱਪਰ ਬਣੀ ਪੁਲੀ ’ਤੇ ਪਹੁੰਚਿਆ ਤਾਂ ਮੈਨੂੰ ਮੇਰਾ ਹਾਈ ਸਕੂਲ ਤੱਕ ਦਾ ਜਮਾਤੀ, ਸ਼ਾਹਾਂ ਦਾ ਸੋਹਣੀ ਖੜ੍ਹਾ ਦਿਸਿਆ। ਉਨ੍ਹਾਂ ਦੇ ਟੱਬਰ ਦੀ ਅੱਲ ‘ਸ਼ਾਹ’ ਪਈ ਹੋਈ ਸੀ। ਭਾਵੇਂ ਕਿ ਸਾਨੂੰ ਇੱਕ ਦੂਜੇ ਨੂੰ ਦੇਖਿਆਂ ਕਈ ਦਹਾਕੇ ਬੀਤ ਚੁੱਕੇ ਸਨ, ਪਰ ਫਿਰ ਵੀ ਇੱਕ ਦੂਜੇ ਨੂੰ ਪਛਾਣਨ ਵਿੱਚ ਸਾਨੂੰ ਦੇਰ ਨਾ ਲੱਗੀ ਤੇ ਅਸੀਂ ਅੱਖ ਦੇ ਫੋਰ ਵਿੱਚ ਹੀ ਇੱਕ ਦੂਜੇ ਨੂੰ ਗਲਵੱਕੜੀ ਵਿੱਚ ਲੈ ਲਿਆ ਤੇ ਭਾਵੁਕ ਵੀ ਹੋ ਗਏ। ਸੋਹਣੀ ਨੇ ਮੇਰੀ ਖੱਬੀ ਬਾਂਹ ਫੜੀ ਤੇ ਬੜੇ ਗਹੁ ਨਾਲ ਦੇਖਣ ਲੱਗਾ। ਮੈਂ ਹੱਸਦਿਆਂ ਉਸ ਨੂੰ ਦੱਸਿਆ ਕਿ ਉਹਦੇ ਦਿੱਤੇ ਹੋਏ ਜ਼ਖ਼ਮ ਦਾ ਨਿਸ਼ਾਨ ਕਈ ਸਾਲ ਤਾਂ ਦਿਸਦਾ ਰਿਹਾ, ਪਰ ਹੁਣ ਹੌਲੀ ਹੌਲੀ ਬਿਲਕੁਲ ਚਮੜੀ ਦੇ ਨਾਲ ਮਿਲ ਗਿਆ ਹੈ।

ਕੀ ਸੀ ਜ਼ਖ਼ਮ ਦੀ ਦਾਸਤਾਨ? ਸਾਡਾ ਪ੍ਰਾਇਮਰੀ ਸਕੂਲ ਪਿੰਡੋਂ ਥੋੜ੍ਹਾ ਜਿਹਾ ਹਟਵਾਂ ਸੀ। ਸਕੂਲ ਦੇ ਨਾਲ ਹੀ ਇੱਕ ਟੋਭਾ ਸੀ ਜਿਸ ਵਿੱਚ ਬਰਸਾਤਾਂ ਦਾ ਪਾਣੀ ਜਮ੍ਹਾਂ ਹੋ ਜਾਂਦਾ ਤੇ ਸਾਰਾ ਸਾਲ ਹੀ ਇਸ ਪਾਣੀ ਦੀ ਵਰਤੋਂ ਹੁੰਦੀ। ਪਸ਼ੂ ਪਾਣੀ ਪੀਂਦੇ ਤੇ ਔਰਤਾਂ ਕੱਪੜੇ ਧੋਂਦੀਆਂ। ਅਸੀਂ ਏਸੇ ਟੋਭੇ ’ਤੇ ਫੱਟੀਆਂ ਧੋਂਦੇ, ਰੇਤ ਦੇ ਘਰ ਬਣਾਉਂਦੇ ਤੇ ਕਾਗਜ਼ ਦੀਆਂ ਕਿਸ਼ਤੀਆਂ ਪਾਣੀ ਵਿੱਚ ਤਾਰਦੇ। ਇਸ ਟੋਭੇ ਨੂੰ ‘ਬ੍ਰਹਮ ਤਾਲ’ ਕਿਹਾ ਜਾਂਦਾ ਸੀ।

ਪਿੰਡ ਦੇ ਇਸ ਪਾਸੇ ਦੀ ਜ਼ਮੀਨ ਰੇਤਲੀ ਸੀ। ਉਦੋਂ ਕਮਾਦ ਦੀ ਖੇਤੀ ਬਹੁਤ ਕੀਤੀ ਜਾਂਦੀ ਸੀ ਕਿਉਂਕਿ ਭੋਗ ਪੁਰ ਦੀ ਸ਼ੂਗਰ ਮਿੱਲ ਵਿੱਚ ਗੰਨੇ ਦੀ ਖਪਤ ਹੋ ਜਾਂਦੀ ਸੀ। ਉਦੋਂ ਝੋਨੇ ਦਾ ਤਾਂ ਨਾਮੋ-ਨਿਸ਼ਾਨ ਵੀ ਨਹੀਂ ਸੀ। ਟੋਭੇ ਦੇ ਕੋਲੋਂ ਦੀ ਰਾਹ ਲੰਘਦਾ ਸੀ ਜੋ ਕਿ ਸਕੂਲ ਕੋਲੋਂ ਮੋੜ ਮੁੜ ਕੇ ਪੱਕੀ ਸੜਕ ਵੱਲ ਜਾਂਦਾ ਸੀ। ਪਿੰਡਾਂ ਵਿੱਚ ਅਜੇ ਲਿੰਕ ਸੜਕਾਂ ਨਹੀਂ ਸਨ ਬਣੀਆਂ। ਸੋ ਇਸ ਪਾਸੇ ਵੱਲ ਦੇ ਕਿਸਾਨ ਇਸੇ ਰਸਤੇ ਥਾਣੀਂ ਪੱਕੀ ਸੜਕ ’ਤੇ ਚੜ੍ਹਦੇ ਸਨ ਤੇ ਟਾਂਡਾ ਉੜਮੁੜ ਵੱਲ ਦੀ ਹੋ ਕੇ ਭੋਗ ਪੁਰ ਮਿੱਲ ਨੂੰ ਜਾਂਦੇ ਸਨ। ਭਾਵੇਂ ਕਿ ਉਨ੍ਹਾਂ ਨੂੰ ਬਹੁਤ ਘੁੰਮ ਕੇ ਜਾਣਾ ਪੈਂਦਾ ਸੀ, ਪਰ ਹੋਰ ਕੋਈ ਰਾਹ ਵੀ ਤਾਂ ਨਹੀਂ ਸੀ।

ਟੋਭੇ ਦੇ ਕੋਲ ਰਾਹ ਰੇਤਲਾ ਹੋਣ ਕਰ ਕੇ ਕਈ ਵਾਰੀ ਕਿਸਾਨਾਂ ਦੇ ਗੱਡੇ ਰੇਤ ਵਿੱਚ ਫਸ ਜਾਂਦੇ। ਉਦੋਂ ਅਜੇ ਗੱਡੇ ਵੀ ਬਹੁਤੇ ਲੱਕੜ ਦੇ ਪਹੀਆਂ ਵਾਲੇ ਹੀ ਹੁੰਦੇ ਸਨ। ਕਿਸੇ ਵਿਰਲੇ ਟਾਵੇਂ ਕਿਸਾਨ ਕੋਲ ਹੀ ਟਾਇਰਾਂ ਵਾਲਾ ਗੱਡਾ ਹੁੰਦਾ ਸੀ ਜਿਸ ਨੂੰ ਰੇਹੜੀ ਕਿਹਾ ਜਾਂਦਾ ਸੀ। ਜਦੋਂ ਵੀ ਕਿਸੇ ਕਿਸਾਨ ਦਾ ਗੱਡਾ ਰੇਤਾ ਵਿੱਚ ਫਸ ਜਾਂਦਾ ਤਾਂ ਉਹ ਸਕੂਲ ਆ ਕੇ ਮਾਸਟਰਾਂ ਨੂੰ ਬੇਨਤੀ ਕਰਦਾ ਕਿ ਉਹ ਦੋ-ਚਾਰ ਮੁੰਡੇ ਗੱਡੇ ਨੂੰ ਧੱਕਾ ਲਾਉਣ ਲਈ ਉਸ ਨਾਲ ਭੇਜਣ।

ਨਵੰਬਰ ਦੀ ਸ਼ੁਰੂਆਤ ਸੀ। ਠੰਢ ਕਾਫ਼ੀ ਸੀ। ਹੈੱਡਮਾਸਟਰ ਮੇਲਾ ਸਿੰਘ ਸਾਨੂੰ ਚੌਥੀ ਜਮਾਤ ਨੂੰ ਹਿਸਾਬ ਦੇ ਸਵਾਲ ਕੱਢਣੇ ਦੇ ਕੇ ਆਪ ਕੁਰਸੀ ’ਤੇ ਚੌਂਕੜੀ ਮਾਰ ਕੇ ਬੈਠੇ ਨਿੱਘੀ ਨਿੱਘੀ ਧੁੱਪ ਦਾ ਆਨੰਦ ਮਾਣ ਰਹੇ ਸਨ। ਡੱਬੀਆਂ ਵਾਲੀ ਖੇਸੀ ਉੱਤੇ ਲੈ ਕੁਰਸੀ ’ਤੇ ਚੌਂਕੜੀ ਮਾਰ ਕੇ ਬੈਠਣ ਦਾ ਉਨ੍ਹਾਂ ਦਾ ਆਪਣਾ ਹੀ ਅੰਦਾਜ਼ ਸੀ। ਏਨੀ ਦੇਰ ਨੂੰ ਇੱਕ ਕਿਸਾਨ ਨੇ ਆ ਬੇਨਤੀ ਕੀਤੀ ਕਿ ਕੁਝ ਮੁੰਡਿਆਂ ਨੂੰ ਭੇਜ ਕੇ ਉਹਦਾ ਗੱਡਾ ਕੱਢਵਾ ਦੇਣ। ਹੈੱਡਮਾਸਟਰ ਸਾਹਿਬ ਨੇ ਕੁਰਸੀ ਦੇ ਨਾਲ ਰੱਖੀ ਹੋਈ ਤੂਤ ਦੀ ਛਿਟੀ ਚੁੱਕ ਕੇ ਦੁਨਾਲੀ ਵਾਂਗ ਮੁੰਡਿਆਂ ਵੱਲ ਨੂੰ ਸੇਧੀ ਤੇ ’ਕੱਲੇ ’ਕੱਲੇ ਦਾ ਨਾਂ ਲੈ ਕੇ ਚਾਰ ਜਣਿਆਂ ਨੂੰ ਕਿਸਾਨ ਨਾਲ ਜਾਣ ਦਾ ਹੁਕਮ ਦਿੱਤਾ। ਮੇਰਾ ਤੇ ਸੋਹਣੀ ਦਾ ਨਾਮ ਵੀ ਚਾਰਾਂ ਵਿੱਚ ਸ਼ਾਮਲ ਸੀ।

ਅਸੀਂ ਚਾਰੇ ਮੁੰਡੇ ਆਪਣੇ ਆਪਣੇ ਆਸਣ (ਤੱਪੜ) ਤੋਂ ਉੱਠੇ ਤੇ ਕਿਸਾਨ ਨਾਲ ਤੁਰ ਪਏ। ਜਾਂਦਿਆਂ ਮੈਨੂੰ ਇਉਂ ਲੱਗ ਰਿਹਾ ਸੀ ਜਿਵੇਂ ਅਸੀਂ ਐਵਰੈਸਟ ਦੀ ਚੋਟੀ ਨੂੰ ਸਰ ਕਰਨ ਲਈ ਜਾ ਰਹੇ ਸਾਂ। ਕੁਝ ਦਿਨ ਪਹਿਲਾਂ ਹੀ ਹੈੱਡਮਾਸਟਰ ਸਾਹਿਬ ਨੇ ਸਾਨੂੰ ਐਵਰੈਸਟ ਦੀ ਚੋਟੀ ਸਰ ਕਰਨ ਦੀ ਕਹਾਣੀ ਕਲਾਸ ਵਿੱਚ ਸੁਣਾਈ ਸੀ।

ਖੈਰ, ਅਸੀਂ ਕਿਸਾਨ ਦਾ ਗੱਡਾ ਰੇਤ ਵਿੱਚੋਂ ਕੱਢਵਾ ਦਿੱਤਾ ਤੇ ‘ਇਨਾਮ’ ਵਜੋਂ ਅਸੀਂ ਇੱਕ ਇੱਕ ਗੰਨਾ ਭਰਿਆਂ ਦੇ ਵਿੱਚੋਂ ਧੂਹ ਲਿਆ। ਕਿਸਾਨ ਨੇ ਦੇਖ ਵੀ ਲਿਆ, ਪਰ ਉਸ ਨੇ ਕੁਝ ਨਾ ਕਿਹਾ। ਸੋਹਣੀ ਦੇ ਹੱਥ ਡਾਂਗ ਵਰਗਾ ਸਿੱਧਾ ਤੇ ਮੋਟਾ ਗੰਨਾ ਆਇਆ। ਵਾਪਸ ਆਏ ਤਾਂ ਹੈੱਡਮਾਸਟਰ ਸਾਹਿਬ ਨੇ ਸੋਹਣੀ ਨੂੰ ਆਵਾਜ਼ ਮਾਰ ਕੇ ਸੱਦਿਆ ਤੇ ਗੰਨਾ ਉਹਦੇ ਪਾਸੋਂ ਲੈ ਕੇ ਚੂਪਣ ਲੱਗ ਪਏ। ਅਸੀਂ ਵੀ ਆਪਣੀ ਆਪਣੀ ਥਾਂ ਬੈਠ ਕੇ ਗੰਨੇ ਚੂਪਣ ਲੱਗੇ ਤੇ ਕਈ ਮੁੰਡੇ ਸੋਹਣੀ ਨੂੰ ਛੇੜਨ ਲੱਗ ਪਏ ਕਿ ਉਹਦਾ ਗੰਨਾ ਹੈੱਡਮਾਸਟਰ ਨੇ ਲੈ ਲਿਆ ਹੈ। ਸੋਹਣੀ ਬੜੀ ਤਰਸਯੋਗ ਹਾਲਤ ਵਿੱਚ ਭਰਿਆ ਪੀਤਾ ਬੈਠਾ ਸੀ। ਉਹ ਆਪਣੇ ਆਪ ਨੂੰ ਬੇਇੱਜ਼ਤ ਮਹਿਸੂਸ ਕਰ ਰਿਹਾ ਸੀ ਤੇ ਉੱਪਰੋਂ ਅੰਗੂਠਾ ਦਿਖਾ ਦਿਖਾ ਕੇ ਮੁੰਡੇ ਉਸ ਨੂੰ ਜਿੱਚ ਕਰ ਰਹੇ ਸਨ। ਭੁਕਾਨੇ ਵਿੱਚ ਹਵਾ ਭਰਨ ਵਾਂਗ ਉਹਦਾ ਗੁੱਸਾ ਪਲ ਪਲ ਵਧਦਾ ਜਾ ਰਿਹਾ ਸੀ। ਮੈਂ ਅਜੇ ਤੱਕ ਉਸ ਨੂੰ ਕੁਝ ਨਹੀਂ ਸੀ ਕਿਹਾ। ਮੈਂ ਆਪਣਾ ਗੰਨਾ ਤੱਪੜ ’ਤੇ ਰੱਖ ਕੇ ਸੋਹਣੀ ਦੇ ਨੇੜੇ ਜਾ ਕੇ ਉਸ ਨੂੰ ਅੰਗੂਠਾ ਦਿਖਾ ਕੇ ਛੇੜਨ ਲੱਗਾ। ਉਹਦੇ ਕੋਲ ਟੀਨ ਦੀ ਇੱਕ ਸਲੇਟ ਸੀ ਜਿਸ ਦਾ ਲੱਕੜ ਦਾ ਚੌਖਟਾ ਤਾਂ ਕਦੋਂ ਦਾ ਸਵਰਗ ਸਿਧਾਰ ਗਿਆ ਹੋਇਆ ਸੀ, ਬਸ ਤਿੱਖੇ ਕੋਨਿਆਂ ਵਾਲਾ ਟੀਨ ਦਾ ਪੱਤਰਾ ਹੀ ਬਚਿਆ ਹੋਇਆ ਸੀ। ਸੋਹਣੀ ਨੇ ਉਹੀ ਪੱਤਰਾ ਚੁੱਕਿਆ ਤੇ ਅੱਖ ਦੇ ਫੋਰ ਵਿੱਚ ਮੇਰੀ ਬਾਂਹ ’ਤੇ ਦੇ ਮਾਰਿਆ। ਪੱਤਰੇ ਦੇ ਤਿੱਖੇ ਕੋਨੇ ਨੇ ਬਾਂਹ ਨੂੰ ਖਰਬੂਜ਼ੇ ਵਾਂਗ ਚੀਰ ਸੁੱਟਿਆ ਤੇ ਲਹੂ ਦੀਆਂ ਧਾਰਾਂ ਵਗ ਤੁਰੀਆਂ ਤੇ ਮੈਂ ਰੋਂਦੇ ਰੋਂਦੇ ਨੇ ਹੈੱਡਮਾਸਟਰ ਸਾਹਿਬ ਨੂੰ ਜਾ ਸ਼ਿਕਾਇਤ ਲਾਈ। ਅੱਗੋਂ ਮੈਨੂੰ ਹੁਕਮ ਹੋ ਗਿਆ ਕਿ ਕੰਨ ਫੜ ਲਵਾਂ। ਸ਼ਾਇਦ ਵਗਦੇ ਲਹੂ ’ਤੇ ਉਨ੍ਹਾਂ ਦੀ ਨਜ਼ਰ ਨਹੀਂ ਸੀ ਪਈ। ਜਦੋਂ ਉਨ੍ਹਾਂ ਨੇ ਲਹੂ ਵਗਦਾ ਦੇਖਿਆ ਤਾਂ ਉਹ ਵੀ ਘਬਰਾ ਗਏ ਤੇ ਜਲਦੀ ਜਲਦੀ ਅਲਮਾਰੀ ਵਿੱਚੋਂ ਟਿੰਚਰ ਆਇਓਡੀਨ ਲਿਆ ਕੇ ਜ਼ਖ਼ਮ ’ਤੇ ਲਗਾਈ ਤੇ ਚਲਾਵੀਂ ਜਿਹੀ ਪੱਟੀ ਕਰ ਦਿੱਤੀ। ਫਿਰ ਉਹ ਮੈਨੂੰ ਘਰ ਛੱਡ ਕੇ ਆਏ ਤੇ ਮਾਤਾ ਜੀ ਨੂੰ ਘਟਨਾ ਬਾਰੇ ਦੱਸਿਆ ਤੇ ਤਾਕੀਦ ਕੀਤੀ ਕਿ ਡਾਕਟਰ ਤੋਂ ਚੰਗੀ ਤਰ੍ਹਾਂ ਪੱਟੀ ਕਰਵਾ ਲੈਣ ਤੇ ਟੈਟਨਸ ਦਾ ਟੀਕਾ ਜ਼ਰੂਰ ਲਗਵਾ ਲੈਣ।

ਮਾਤਾ ਜੀ ਨੇ ਇੱਕ ਵਾਰੀ ਵੀ ਹੈੱਡਮਾਸਟਰ ਸਾਹਿਬ ਨੂੰ ਉਲਾਂਭਾ ਨਹੀਂ ਦਿੱਤਾ ਤੇ ਨਾ ਹੀ ਉਹ ਸੋਹਣੀ ਹੋਰਾਂ ਦੇ ਘਰ ਉਲਾਂਭਾ ਦੇਣ ਗਏ ਸਗੋਂ ਮੈਨੂੰ ਹੀ ਘੂਰਿਆ ਕਿ ਮੈਂ ਸੋਹਣੀ ਨੂੰ ਕਿਉਂ ਖਿਝਾਇਆ ਸੀ। ਉਸ ਜ਼ਮਾਨੇ ਵਿੱਚ ਬੱਚੇ ਤੇ ਉਨ੍ਹਾਂ ਦੇ ਮਾਂ-ਬਾਪ ਅਧਿਆਪਕਾਂ ਦਾ ਬਹੁਤ ਸਤਿਕਾਰ ਕਰਦੇ ਸਨ। ਅੱਜ ਹਾਲਾਤ ਬਹੁਤ ਬਦਲ ਗਏ ਹਨ। ਸਾਡੇ ਵੇਲੇ ਅਧਿਆਪਕ ਜਦੋਂ ਸਾਨੂੰ ਸਕੂਲ ਦੀ ਸਫ਼ਾਈ, ਫੁੱਲਾਂ ਬੂਟਿਆਂ ਨੂੰ ਪਾਣੀ ਪਾਉਣ ਤੇ ਸਕੂਲ ਦੇ ਹੋਰ ਨਿੱਕੇ ਨਿੱਕੇ ਕੰਮ ਕਰਨ ਲਈ ਕਹਿੰਦੇ ਹੁੰਦੇ ਸਨ ਤਾਂ ਅਸੀਂ ਆਪਣੇ ਆਪ ਨੂੰ ਬਹੁਤ ਖ਼ਾਸ ਸਮਝਿਆ ਕਰਦੇ ਸਾਂ। ਪਰ ਅੱਜ ਤਾਂ ਝੱਟ ਗਰਦਾਨ ਦਿੱਤਾ ਜਾਂਦਾ ਹੈ ਕਿ ਮਾਸਟਰਾਂ ਵੱਲੋਂ ਬੱਚਿਆਂ ਤੋਂ ਬਾਲ-ਮਜ਼ਦੂਰੀ ਕਰਵਾਈ ਜਾ ਰਹੀ ਹੈ। ਖ਼ੈਰ, ਦੂਜੇ ਦਿਨ ਸਵੇਰੇ ਮਾਤਾ ਜੀ ਨੇ ਮੈਨੂੰ ਸਕੂਲ ਨਾ ਜਾਣ ਲਈ ਕਿਹਾ। ਪਰ ਮੈਨੂੰ ਤਾਂ ਸ਼ੁਰੂ ਤੋਂ ਹੀ ਸਕੂਲ ਨਾਲ ਇਸ਼ਕ ਸੀ। ਮੈਂ ਤਾਂ ਛੁੱਟੀ ਵਾਲੇ ਦਿਨ ਵੀ ਸਕੂਲ ਦਾ ਗੇੜਾ ਮਾਰ ਆਇਆ ਕਰਦਾ ਸਾਂ। ਮੈਂ ਫੱਟੀ ਬਸਤਾ ਚੁੱਕਿਆ ਤੇ ਸਕੂਲ ਪਹੁੰਚ ਗਿਆ। ਹੈੱਡਮਾਸਟਰ ਸਾਹਿਬ ਨੇ ਸੋਹਣੀ ਨੂੰ ਮੇਰੇ ਕੋਲੋਂ ਹੋਰ ਵੀ ਦੂਰ ਬਿਠਾਇਆ ਤਾਂ ਕਿ ਕਿਤੇ ਅਸੀਂ ਲੜ ਨਾ ਪਈਏ। ਅੱਧੀ ਛੁੱਟੀ ਵੇਲੇ ਮੈਂ ਫੱਟੀ ਧੋਣ ਲਈ ਟੋਭੇ ’ਤੇ ਗਿਆ ਤੇ ਮੇਰੇ ਮਗਰੇ ਮਗਰ ਸੋਹਣੀ ਵੀ ਆ ਗਿਆ। ਮੈਂ ਪਹਿਲਾਂ ਤਾਂ ਡਰਿਆ ਕਿ ਸੋਹਣੀ ਮੈਨੂੰ ਕੁਝ ਕਹੇਗਾ, ਪਰ ਦੋ-ਤਿੰਨ ਮੁੰਡੇ ਹੋਰ ਵੀ ਆ ਗਏ ਤੇ ਮੇਰਾ ਹੌਸਲਾ ਵਧ ਗਿਆ। ਸੋਹਣੀ ਮੇਰੇ ਨੇੜੇ ਆ ਕੇ ਕਹਿੰਦਾ, “ਤੇਰੀ ਬਾਂਹ ਦੁਖਦੀ ਹੋਣੀ ਆ ਲਿਆ ਮੈਂ ਤੇਰੀ ਫੱਟੀ ਵੀ ਧੋ ਕੇ ਗਾਚੀ ਲਾ ਦਿਆਂ।’’ ਜਿਹੜਾ ਥੋੜ੍ਹਾ ਬਹੁਤ ਡਰ ਤੇ ਗੁੱਸਾ ਮੇਰੇ ਮਨ ਵਿੱਚ ਸੀ, ਪਤਾ ਨਹੀਂ ਕਿੱਧਰ ਉੱਡ ਪੁੱਡ ਗਿਆ ਤੇ ਮੈਂ ਫੱਟੀ ਉਸ ਨੂੰ ਫੜਾ ਦਿੱਤੀ। ਦੋਵੇਂ ਫੱਟੀਆਂ ਧੋ ਕੇ ਉਹਨੇ ਹਵਾ ਵਿੱਚ ਲਹਿਰਾਈਆਂ ਤੇ ਗਾਉਣ ਲੱਗਿਆ, “ਸੂਰਜਾ ਸੂਰਜਾ ਫੱਟੀ ਸੁਕਾ, ਨਹੀਂ ਸੁਕਾਉਣੀ ਤਾਂ ਘਰ ਨੂੰ ਜਾਹ” ਤੇ ਮੈਂ ਵੀ ਕੱਲ੍ਹ ਵਾਲੀ ਗੱਲ ਭੁੱਲ ਕੇ ਉਹਦੀ ਸੁਰ ਨਾਲ ਸੁਰ ਮਿਲਾ ਰਿਹਾ ਸਾਂ।

ਅੱਜ ਜੀਵਨ ਦੇ ਸਫ਼ਰ ਦੇ ਸੱਤਵੇਂ ਦਹਾਕੇ ’ਤੇ ਪਹੁੰਚ ਕੇ ਉਹ ਜ਼ਮਾਨੇ ਬੜੀ ਸ਼ਿੱਦਤ ਨਾਲ ਯਾਦ ਆ ਰਹੇ ਹਨ। ਪੰਜਤਾਲੀ ਸਾਲਾਂ ਤੋਂ ਇੰਗਲੈਂਡ ਵਿੱਚ ਰਹਿੰਦਿਆਂ ਵੀ ਸੁਪਨੇ ਪਿੰਡ ਦੀਆਂ ਗਲੀਆਂ ਦੇ ਹੀ ਕਿਉਂ ਆਉਂਦੇ ਹਨ? ਕਾਸ਼ ਉਹ ਸਮਾਂ ਮੁੜ ਆਵੇ, ਪਰ ਸਮਾਂ ਕਦੀ ਨਹੀਂ ਠਹਿਰਦਾ। ਬਕੌਲ ਭਾਈ ਵੀਰ ਸਿੰਘ, “ਰਹੀ ਵਾਸਤੇ ਘੱਤ ਸਮੇਂ ਨੇ ਇਕ ਨਾ ਮੰਨੀ…ਲੰਘ ਗਿਆ ਨਾ ਮੁੜ ਕੇ ਆਂਵਦਾ।’’
ਸੰਪਰਕ: 0044 0757 838 9725



News Source link
#ਜ਼ਖ਼ਮ #ਦ #ਦਸਤਨ

- Advertisement -

More articles

- Advertisement -

Latest article