ਮੰਦਬੁੱਧੀ ਨਾਬਾਲਗ ਨਾਲ ਜਬਰ-ਜਨਾਹ

0
592


ਮਾਛੀਵਾੜਾ (ਪੱਤਰ ਪੇ੍ਰਕ): ਸਥਾਨਕ ਪੁਲੀਸ ਨੇ ਮੰਦਬੁੱਧੀ ਨਾਬਾਲਗ ਲੜਕੀ (15) ਨਾਲ ਜਬਰ-ਜਨਾਹ ਦੇ ਦੋਸ਼ ਹੇਠ ਸੋਹਣ ਸਿੰਘ ਉਰਫ਼ ਸੋਹਣੀ (65) ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮ ਮਾਛੀਵਾੜਾ ਬਲਾਕ ਦੇ ਹੀ ਇੱਕ ਪਿੰਡ ਦਾ ਵਾਸੀ ਅਤੇ ਇੱਕ ਗੁਰਦੁਆਰੇ ਵਿੱਚ ਗ੍ਰੰਥੀ ਹੈ। ਮਾਛੀਵਾੜਾ ਥਾਣਾ ’ਚ ਪੀੜਤ ਲੜਕੀ ਦੀ ਭੂਆ ਨੇ ਬਿਆਨ ਦਰਜ ਕਰਵਾਏ ਕਿ 26 ਮਾਰਚ ਨੂੰ ਜਦੋਂ ਉਹ ਆਪਣੇ ਪੇਕੇ ਘਰ ਆਈ ਤਾਂ ਉਸ ਨੂੰ ਮਾਮਲੇ ਬਾਰੇ ਪਤਾ ਲੱਗਿਆ। ਮਾਛੀਵਾੜਾ ਪੁਲੀਸ ਨੇ ਸੋਹਣ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 





News Source link

LEAVE A REPLY

Please enter your comment!
Please enter your name here