ਦੇਸ਼ ’ਚ ਵਧਦੀ ਮਹਿੰਗਾਈ: ਭਾਰਤ ਸਰਕਾਰ ਨੇ ਕਣਕ ਦੀ ਬਰਾਮਦ ’ਤੇ ਪਾਬੰਦੀ ਲਗਾਈ

0
310


ਨਵੀਂ ਦਿੱਲੀ, 14 ਮਈ

ਭਾਰਤ ਨੇ ਵਧਦੀਆਂ ਘਰੇਲੂ ਕੀਮਤਾਂ ਨੂੰ ਕਾਬੂ ਕਰਨ ਲਈ ਕਣਕ ਦੀ ਬਰਾਮਦ(ਨਿਰਯਾਤ) ‘ਤੇ ਤੁਰੰਤ ਪਾਬੰਦੀ ਲਗਾ ਦਿੱਤੀ ਹੈ। ਵਿਦੇਸ਼ੀ ਵਪਾਰ ਡਾਇਰੈਕਟੋਰੇਟ ਜਨਰਲ (ਡੀਜੀਐੱਫਟੀ) ਨੇ 13 ਮਈ ਦੇ ਨੋਟੀਫਿਕੇਸ਼ਨ ਵਿੱਚ ਕਿਹਾ, ‘ਇਸ ਨੋਟੀਫਿਕੇਸ਼ਨ ਦੀ ਮਿਤੀ ਜਾਂ ਇਸ ਤੋਂ ਪਹਿਲਾਂ ਜਿਸ ਖੇਪ ਲਈ ਦਿੱਤੀ ਇਜਾਜ਼ਤ ਗਈ ਹੈ ਉਸ ’ਤੇ ਇਹ ਹੁਕਮ ਲਾਗੂ ਨਹੀਂ ਹੋਵੇਗਾ।’



News Source link

LEAVE A REPLY

Please enter your comment!
Please enter your name here