11.5 C
Patiāla
Saturday, December 6, 2025

ਟੈਨਿਸ ਖਿਡਾਰੀ ਬੋਰਿਸ ਬੈਕਰ ਨੂੰ ਦੀਵਾਲੀਆ ਕੇਸ ’ਚ ਢਾਈ ਸਾਲ ਦੀ ਸਜ਼ਾ

Must read


ਲੰਡਨ, 29 ਅਪਰੈਲ

ਮਹਾਨ ਟੈਨਿਸ ਖਿਡਾਰੀ ਬੋਰਿਸ ਬੈਕਰ ਨੂੰ ਦੀਵਾਲੀਆ ਐਲਾਨੇ ਜਾਣ ਮਗਰੋਂ ਨਾਜਾਇਜ਼ ਤੌਰ ’ਤੇ ਵੱਡੀ ਮਾਤਰਾ ਵਿੱਚ ਪੈਸਾ ਟਰਾਂਸਫਰ ਕਰਨ ਅਤੇ ਸੰਪਤੀਆਂ ਨੂੰ ਲੁਕਾਉਣ ਲਈ ਢਾਈ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਤਿੰਨ ਵਾਰ ਦੇ ਵਿੰਬਲਡਨ ਚੈਂਪੀਅਨ ਨੂੰ ਇਸ ਮਹੀਨੇ ਦੇ ਸ਼ੁਰੂ ਵਿਚ ਦੀਵਾਲੀਆ ਐਕਟ ਤਹਿਤ ਚਾਰ ਦੋਸ਼ਾਂ ਵਿਚ ਦੋਸ਼ੀ ਠਹਿਰਾਇਆ ਗਿਆ ਸੀ, ਜਿਸ ਤਹਿਤ ਉਸ ਨੂੰ ਵੱਧ ਤੋਂ ਵੱਧ ਸੱਤ ਸਾਲ ਦੀ ਸਜ਼ਾ ਹੋ ਸਕਦੀ ਸੀ। -ਏਪੀ





News Source link

- Advertisement -

More articles

- Advertisement -

Latest article