11.5 C
Patiāla
Saturday, December 6, 2025

‘ਆਪ’ ਵੱਲੋਂ ਹਰਜੋਤ ਬੈਂਸ ਜੰਮੂ ਦੇ ਚੋਣ ਇੰਚਾਰਜ ਨਿਯੁਕਤ

Must read


ਪੱਤਰ ਪ੍ਰੇਰਕ

ਰੂਪਨਗਰ, 5 ਮਈ

ਰੂਪਨਗਰ ਜ਼ਿਲ੍ਹੇ ਨਾਲ ਸਬੰਧਤ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਆਮ ਆਦਮੀ ਪਾਰਟੀ ਦੀ ਹਾਈ ਕਮਾਨ ਵੱਲੋਂ ਜੰਮੂ ਦਾ ਚੋਣ ਇੰਚਾਰਜ ਨਿਯੁਕਤ ਕੀਤਾ ਗਿਆ। ਇਹ ਜਾਣਕਾਰੀ ਦਿੰਦਿਆਂ ਬੈਂਸ ਦੇ ਨਿੱਜੀ ਸਹਾਇਕ ਦਪਿੰਦਰ ਸਿੰਘ ਨੇ ਦੱਸਿਆ ਕਿ ਪਾਰਟੀ ਵੱਲੋਂ ਹਰਜੋਤ ਸਿੰਘ ਬੈਂਸ ਨੂੰ ਜੰਮੂ ਦੇ ਚੋਣ ਇੰਚਾਰਜ ਲਾਇਆ ਗਿਆ ਹੈ ਅਤੇ ਗੌਰਵ ਸ਼ਰਮਾ ਨੂੰ ਇੰਚਾਰਜ ਪ੍ਰਭਾਰੀ ਅਤੇ ਪ੍ਰਦੀਪ ਮਿੱਤਲ ਨੂੰ ਕੋ-ਇੰਚਾਰਜ ਦੀ ਜ਼ਿੰਮੇਵਾਰੀ ਸੰਭਾਲੀ ਗਈ ਹੈ।





News Source link

- Advertisement -

More articles

- Advertisement -

Latest article