17.8 C
Patiāla
Saturday, December 6, 2025

ਅੱਗ ਲੱਗਣ ਦੀਆਂ ਘਟਨਾਵਾਂ ਤੋਂ ਬਾਅਦ ਓਲਾ ਨੇ 1441 ਇਲੈਕਟ੍ਰਿਕ ਸਕੂਟਰ ਵਾਪਸ ਮੰਗੇ

Must read


ਮੁੰਬਈ, 24 ਅਪਰੈਲ

ਓਲਾ ਇਲੈਕਟ੍ਰਿਕ ਨੇ ਆਪਣੇ 1441 ਈ-ਸਕੂਟਰਾਂ ਨੂੰ ਵਾਪਸ ਮੰਗਿਆ ਹੈ। ਕੰਪਨੀ ਦੇ ਅਧਿਕਾਰੀ ਨੇ ਦੱਸਿਆ ਕਿ ਇਸ ਸਕੂਟਰ ਵਿਚ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ। ਕੰਪਨੀ ਇਨ੍ਹਾਂ ਸਕੂਟਰਾਂ ਦੀ ਜਾਂਚ ਕਰੇਗੀ ਤਾਂ ਕਿ ਅਜਿਹੀ ਹੋਰ ਕੋਈ ਘਟਨਾ ਨਾ ਵਾਪਰੇ। 



News Source link

- Advertisement -

More articles

- Advertisement -

Latest article