Canlı Maç İzle

diyetisyen

Hacklink

algototo

Hacklink

Hacklink

kayaşehir escort

bbo303

taksim escort

üsküdar escort

Hacklink

Marsbahis

casino kurulum

Hacklink

Hacklink

Hacklink

slot gacor

Hacklink

Hacklink

Marsbahis

Hacklink

Eros Maç Tv

hacklink

Marsbahis

Hacklink

Hacklink

Hacklink

Hacklink

SBOBET88

Marsbahis

Marsbahis

Hacklink

jojobet

Hacklink

Marsbahis

Hacklink

Hacklink

Hacklink

Hacklink Panel

Hacklink

sarıyer escort

Hacklink

Hacklink

Hacklink

Hacklink

Hacklink

bomonti escort

Hacklink

Hacklink

hacklink

Hacklink

Hacklink

Marsbahis

Hacklink

Hacklink

özbek escort

Hacklink

Hacklink

Hacklink panel

Hacklink

Hacklink

Marsbahis

Hacklink

Hacklink

Hacklink

Hacklink

Hacklink

Buy Hacklink

Hacklink

Hacklink

Hacklink

xgo88

Hacklink

Hacklink

slot gacor

Hacklink

Hacklink

Hacklink

Hacklink

หวยออนไลน์

Hacklink

Hacklink

Hacklink

Hacklink

Hacklink satın al

Hacklink Panel

Hacklink

download cracked software,software download,cracked software

holiganbet

jojobet

Jojobet

primebahis

holiganbet giriş güncel

ultrabet

Betnano

hiltonbet

casibom

puntobahis

padişahbet

truvabet güncel giriş

vdcasino

betoffice

nitrobahis

süratbet

galabet

pusulabet

madridbet

bahsegel

betcio

atlasbet

otobet

vaycasino

asyabahis

hititbet giriş

betasus

erotic massage in istanbul

hilarionbet

jojobet

ultrabet

sekabet

dumanbet

casnolevant

maksibet

pusulabet

pusulabet giriş

orisbet

betist

superbet

bahiscasino giriş

meritbet

sahabet

betmarino

Betpas giriş

setrabet

betoffice

matbet

tlcasino

onwin

romabet

matadorbet

vizebet

bets10

yakabet

betebet

lunabet

Pusulabet

grandpashabet

pinbahis

winxbet

maltcasino

sekabet

orisbet

prizmabet

savoybetting

safirbet

joybet

vevobahis

holiganbet giriş

tempobet

bets10

meritking

casinolevant

betlike

stonebahis

vidobet

meritking

kingroyal

madridbet

masterbetting

1xbet

1xbet

vdcasino

holiganbet

kralbet

galabet

İzmir escort

padişahbet

betoffice

grandpashabet

setrabet

pusulabet

nitrobahis

betasus

imajbet

vdcasino

vdcasino

meritking

grandpashabet

pusulabet

holiganbet

meritking

bahiscasino

betbox

atlasbet

tambet

test31

24.7 C
Patiāla
Friday, December 12, 2025

ਅਮੀਰਾਂ ਦੀ ਖੇਡ ਗੋਲਫ

Must read


ਹਰਜੀਤ ਅਟਵਾਲ

ਅਮੀਰ ਲੋਕ ਹਮੇਸ਼ਾਂ ਆਪਣੇ ਆਪ ਨੂੰ ਆਮ ਲੋਕਾਂ ਤੋਂ ਵਖਰਿਆਉਂਦੇ ਰਹਿੰਦੇ ਹਨ। ਉਨ੍ਹਾਂ ਦੀਆਂ ਜਹਾਜ਼ਾਂ-ਰੇਲਾਂ ਵਿੱਚ ਸੀਟਾਂ ਅਲੱਗ, ਉਨ੍ਹਾਂ ਦੇ ਘਰਾਂ ਦੀ ਕਾਲੋਨੀ ਅਲੱਗ ਤੇ ਇਵੇਂ ਹੀ ਖੇਡਾਂ ਵੀ ਅਲੱਗ। ਉਹ ਅਜਿਹੀਆਂ ਖੇਡਾਂ ਖੇਡਦੇ ਹਨ ਜੋ ਆਮ ਬੰਦਾ ਖੇਡਣ ਦਾ ਸੁਪਨਾ ਵੀ ਨਹੀਂ ਦੇਖ ਸਕਦਾ। ਘੋੜਿਆਂ-ਹਾਥੀਆਂ ’ਤੇ ਪੋਲੋ ਭਲਾ ਆਮ ਬੰਦਾ ਕਿਵੇਂ ਖੇਡੇਗਾ। ਕ੍ਰਿਕਟ ਵੀ ਅਮੀਰਾਂ ਦੀ ਹੀ ਖੇਡ ਹੈ, ਪਰ ਇਹ ਅੰਕੜਿਆਂ ਦੀ ਗੇਮ ਹੋਣ ਕਰਕੇ ਏਨੀ ਪ੍ਰਚੱਲਿਤ ਹੋ ਗਈ ਹੈ ਕਿ ਫਲਾਣੇ ਨੇ ਏਨੀਆਂ ਦੌੜਾਂ ਬਣਾਈਆਂ, ਏਨੀਆਂ ਵਿਕਟਾਂ ਲਈਆਂ। ਇਵੇਂ ਹੀ ਗੋਲਫ ਹੈ ਜਿਸ ਨੂੰ ਆਮ ਬੰਦਾ ਨਹੀਂ ਖੇਡ ਸਕਦਾ। ਗੋਲਫ ਕਲੱਬਾਂ ਦੀ ਮੈਂਬਰਸ਼ਿਪ ਹੀ ਬਹੁਤ ਮਹਿੰਗੀ ਹੈ ਤੇ ਫਿਰ ਇਸ ਨੂੰ ਖੇਡਣ ਵਾਲੀ ਕਿੱਟ ਹੋਰ ਵੀ ਮਹਿੰਗੀ। ਗੋਲਫ ਕੋਰਸ 120 ਏਕੜ ਤੋਂ ਲੈ ਕੇ ਦੋ ਸੌ ਏਕੜ ਵਿੱਚ ਫੈਲਿਆ ਹੁੰਦਾ ਹੈ। ਔਸਤਨ ਗੋਲਫ ਕੋਰਸ 160 ਏਕੜ ਦਾ ਹੁੰਦਾ ਹੈ। ਏਡੀ ਵੱਡੀ ਗਰਾਊਂਡ ਨੂੰ ਸੰਭਾਲਣਾ ਵੀ ਤਾਂ ਕੋਈ ਸੌਖਾ ਕੰਮ ਨਹੀਂ ਹੈ। ਇਸ ਲਈ ਕਈ ਵਾਰ ਖਿਡਾਰੀਆਂ ਨੇ ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਛੋਟੀਆਂ ਗੱਡੀਆਂ ਵੀ ਰੱਖੀਆਂ ਹੁੰਦੀਆਂ ਹਨ। ਇਸ ਖੇਡ ਨੂੰ ਟੈਲੀਵਿਜ਼ਨ ਉੱਪਰ ਦੇਖਦਿਆਂ ਹੀ ਪਤਾ ਚੱਲ ਜਾਂਦਾ ਹੈ ਕਿ ਇਹ ਖੇਡ ਅਮੀਰਾਂ ਦੇ ਚੋਂਚਲੇ ਹਨ।

ਗੋਲਫ ਇੱਕ ਛੋਟੀ ਜਿਹੀ ਗੇਂਦ ਜਾਂ ਬਾਲ ਨੂੰ ਕਲੱਬ ਨਾਲ, ਜੋ ਕਿ ਹਾਕੀ ਨਾਲੋਂ ਲੰਮੀ ਹੁੰਦੀ ਹੈ ਤੇ ਇਸ ਦੇ ਸਿਰੇ ’ਤੇ ਲੋਹੇ ਦਾ ਮਜ਼ਬੂਤ ਮੋੜਾ ਬਣਿਆਂ ਹੁੰਦਾ ਹੈ, ਹਿੱਟ ਕਰਕੇ ਇੱਕ ਮੋਰੀ, ਹੋਲ ਜਾਂ ਕੱਪ ਵਿੱਚ ਪਾਉਣ ਦੀ ਪ੍ਰਕਿਰਿਆ ਹੈ। ਇਸ ਮੋਰੀ ਜਾਂ ਹੋਲ ਦਾ ਘੇਰਾ ਸਵਾ ਚਾਰ ਇੰਚ ਜਾਂ ਗਿਆਰਾਂ ਸੈਂਟੀਮੀਟਰ ਹੁੰਦਾ ਹੈ ਤੇ ਡੂੰਘਾਈ ਚਾਰ ਇੰਚ। ਖੇਡ ਦੀ ਜਿੱਤ ਇਸ ਵਿੱਚ ਹੈ ਕਿ ਤੁਸੀਂ ਕਿੰਨੀ ਘੱਟ ਵਾਰੀ ਬਾਲ ਨੂੰ ਹਿੱਟ ਕਰਕੇ ਹੋਲ ਵਿੱਚ ਪਾਇਆ ਹੈ। ਇੱਕੋ ਹਿੱਟ ਨਾਲ ਬਾਲ ਪਾ ਸਕਣ ਵਾਲਿਆਂ ਦੀ ਗਿਣਤੀ ਬਹੁਤ ਘੱਟ ਹੈ, ਸਾਢੇ ਬਾਰਾਂ ਹਜ਼ਾਰ ਵਿੱਚੋਂ ਸਿਰਫ਼ ਇੱਕ। ਵੈਸੇ ਤਾਂ ਕਈ ਵਾਰ ਇਵੇਂ ਵੀ ਹੋਇਆ ਹੈ ਕਿ ਖਿਡਾਰੀ ਨੇ ਬਾਲ ਨੂੰ ਹਿੱਟ ਕੀਤਾ ਹੋਵੇ ਤੇ ਬਾਲ ਮੁੜ ਲੱਭੀ ਹੀ ਨਾ ਹੋਵੇ, ਇਹਨੂੰ ਆਖਦੇ ਹਨ ਕਿ ਬਾਲ ਚੰਨ ’ਤੇ ਚਲੀ ਗਈ। ਇੱਕੋ ਹਿੱਟ ਨਾਲ 515 ਗਜ਼ ਦੂਰੀ ’ਤੇ ਬਾਲ ਡਿੱਗਣ ਦਾ ਰਿਕਾਰਡ ਹੈ। ਇਸ ਨੂੰ ਇੱਕ-ਇਕੱਲਾ ਖਿਡਾਰੀ ਵੀ ਖੇਡ ਸਕਦਾ ਹੈ, ਦੋ ਖਿਡਾਰੀ ਵੀ ਤੇ ਪੂਰਾ ਗਰੁੱਪ ਵੀ। ਜਿੱਥੋਂ ਖਿਡਾਰੀ ਬਾਲ ਨੂੰ ਹਿੱਟ ਕਰਦਾ ਹੈ ਉਸ ਨੂੰ ਟੀਇੰਗ-ਗਰਾਊਂਡ ਕਹਿੰਦੇ ਹਨ। ਵੈਸੇ ਟੀ ਇੱਕ ਲੱਕੜੀ ਦੀ ਸਪੋਰਟ ਹੁੰਦੀ ਹੈ ਜਿਸ ਉੱਪਰ ਬਾਲ ਨੂੰ ਹਿੱਟ ਕਰਨ ਸਮੇਂ ਰੱਖਿਆ ਜਾਂਦਾ ਹੈ। ਦੂਜੇ ਪਾਸੇ ਜਿੱਥੇ ਹੋਲ ਜਾਂ ਕੱਪ ਹੁੰਦਾ ਹੈ ਜਿਸ ਵਿੱਚ ਬਾਲ ਪਾਉਣੀ ਹੁੰਦੀ ਹੈ ਉਸ ਜਗ੍ਹਾ ਨੂੰ ਪੁਟਿੰਗ-ਗਰੀਨ ਆਖਦੇ ਹਨ। ਇਨ੍ਹਾਂ ਦੋਵਾਂ ਥਾਵਾਂ ਦੇ ਵਿਚਕਾਰ ਖਿਡਾਰੀ ਲਈ ਬਹੁਤ ਸਾਰੇ ਅੜਿੱਕੇ ਹੁੰਦੇ ਹਨ ਜਿਵੇਂ ਕਿ ਟੋਏ, ਟਿੱਬੇ, ਰੇਤ, ਪਾਣੀ, ਬੂਝੇ, ਜੰਗਲੀ-ਘਾਹ ਬਗੈਰਾ। ਇਨ੍ਹਾਂ ਅੜਿੱਕਿਆਂ ਵਿੱਚੋਂ ਬਾਲ ਨੂੰ ਲੰਘਾਉਂਦਾ ਹੋਇਆ ਉਹ ਇਸ ਨੂੰ ਪੁਟਿੰਗ-ਗਰੀਨ ਤੱਕ ਲੈ ਜਾਂਦਾ ਹੈ। ਕਿਉਂਕਿ ਹੋਲ ਜਾਂ ਕੱਪ ਜ਼ਮੀਨ ਵਿੱਚ ਹੁੰਦਾ ਹੈ, ਉਹ ਦੂਰੋਂ ਦਿਸਦਾ ਨਹੀਂ, ਇਸ ਲਈ ਉਸ ਦੇ ਨੇੜੇ ਇੱਕ ਝੰਡਾ ਜਿਹਾ ਗੱਡੀ ਰੱਖਦੇ ਹਨ। ਇੱਕ ਗੋਲਫ-ਕੋਰਸ ਵਿੱਚ ਅਠਾਰਾਂ ਮੈਦਾਨ ਹੁੰਦੇ ਹਨ। ਹਰ ਮੈਦਾਨ ਵਿੱਚ ਟੀਇੰਗ-ਗਰਾਊਂਡ ਤੇ ਪੁਟਿੰਗ-ਗਰੀਨ ਹੁੰਦੇ ਹਨ ਜਿੱਥੇ ਹੋਲ ਜਾਂ ਕੱਪ ਹੁੰਦਾ ਹੈ। ਖਿਡਾਰੀਆਂ ਨੂੰ ਟੂਰਨਾਮੈਂਟ ਜਿੱਤਣ ਲਈ ਇਹ ਅਠਾਰਾਂ ਮੈਦਾਨਾਂ ਵਿੱਚ ਹੀ ਖੇਡਣਾ ਪੈਂਦਾ ਹੈ ਤੇ ਬਾਲ ਨੂੰ ਹੋਲ ਤੱਕ ਲੈ ਕੇ ਜਾਣਾ ਹੁੰਦਾ ਹੈ। ਹਰ ਮੈਦਾਨ ਵਿੱਚ ਵੱਖਰੇ ਵੱਖਰੇ ਤੇ ਦਿਲਚਸਪ ਅੜਿੱਕੇ ਹੁੰਦੇ ਹਨ। ਬਾਲ ਨੂੰ ਹੋਲ ਵਿੱਚ ਜ਼ੋਰ ਨਾਲ ਨਹੀਂ, ਹੁਨਰ ਨਾਲ ਪਾਇਆ ਜਾਂਦਾ ਹੈ। ਹਰ ਖਿਡਾਰੀ ਨੂੰ ਆਪਣੇ ਸਾਮਾਨ ਵਾਲੀ ਰੇਹੜੀ ਨਾਲ-ਨਾਲ ਖਿੱਚਣੀ ਪੈਂਦੀ ਹੈ। ਉਸ ਦੇ ਸਾਮਾਨ ਵਿੱਚ ਚੌਦਾਂ ਤੱਕ ਕਲੱਬ ਜਾਂ ਸਟਿੱਕਾਂ ਹੁੰਦੀਆਂ ਹਨ, ਦਰਜਨ ਭਰ ਬਾਲ ਤੇ ਹੋਰ ਕਿੰਨਾ ਕੁਝ ਹੁੰਦਾ ਹੈ। ਹਾਂ, ਇਕ ਗੱਲ ਹੋਰ ਕਿ ਖਾਸ ਸਥਿਤੀਆਂ ਵਿੱਚ ਕਈ ਗੋਲਫ ਕੋਰਸਾਂ ਵਿੱਚ ਅਠਾਰਾਂ ਦੀ ਥਾਵੇਂ ਨੌਂ ਹੋਲਾਂ ਨਾਲ ਵੀ ਖੇਡਿਆ ਜਾਂਦਾ ਹੈ। ਅਠਾਰਾਂ ਹੋਲਾਂ ਵਾਲੀ ਗੇਮ ਨੂੰ ਖੇਡਣ ਵਿੱਚ ਪੰਜ-ਛੇ ਘੰਟੇ ਲੱਗ ਜਾਂਦੇ ਹਨ ਤੇ ਨੌਂ ਵਾਲੀ ਨੂੰ ਢਾਈ ਘੰਟੇ।

ਆਮ ਤੌਰ ’ਤੇ ਇਸ ਨੂੰ ਸਭ ਤੋਂ ਬੋਰਿੰਗ ਗੇਮ ਕਿਹਾ ਜਾਂਦਾ ਹੈ, ਪਰ ਜਦੋਂ ਤੋਂ ਇਸ ਖੇਡ ਨੂੰ ਟੈਲੀਵਿਜ਼ਨ ਉੱਪਰ ਜਗ੍ਹਾ ਮਿਲਣ ਲੱਗੀ ਹੈ, ਇਹ ਨੌਂਵੇਂ ਨੰਬਰ ਦੀ ਹਰਮਨਪਿਆਰੀ ਖੇਡ ਬਣ ਗਈ ਹੈ। ਟੈਲੀਵਿਜ਼ਨ ਦੇ ਚੈਨਲਾਂ ਦੇ ਵਧਣ ਦੇ ਨਾਲ ਇਸ ਖੇਡ ਵਿੱਚ ਪੈਸੇ ਵੀ ਵਧ ਗਏ ਹਨ। ਹੁਣ ਇਸ ਦੇ ਕੱਪ ਨੂੰ ਜਿੱਤਣ ਵਾਲੇ ਨੂੰ ਲੱਖਾਂ ਵਿੱਚ ਡਾਲਰ-ਪੌਂਡ ਮਿਲਦੇ ਹਨ। ਇਸ ਦੇ ਵੱਡੇ ਮੈਚ ਨੂੰ ਮੇਜਰ ਚੈਂਪੀਅਨਸ਼ਿਪ ਕਿਹਾ ਜਾਂਦਾ ਹੈ। ਦੁਨੀਆ ਵਿੱਚ ਮਰਦਾਂ ਦੀਆਂ ਚਾਰ ਪ੍ਰਮੁੱਖ ਮੇਜਰ ਚੈਂਪੀਅਨਸ਼ਿਪਾਂ (ਟੂਰਨਾਮੈਂਟ) ਹਨ, ਇੱਕ ਬਰਤਾਨੀਆ ਵਿੱਚ ਤੇ ਤਿੰਨ ਅਮਰੀਕਾ ਵਿੱਚ। ਅਮਰੀਕਾ ਵਿੱਚ ਮਾਸਟਰਜ਼, ਯੂ.ਐੱਸ. ਓਪਨ, ਤੇ ਪੀ.ਜੀ.ਏ. ਚੈਂਪੀਅਨਸ਼ਿਪ ਹਨ ਤੇ ਬਰਤਾਨੀਆ ਵਿੱਚ ਬ੍ਰਿਟਿਸ਼ ਓਪਨ। ਵੈਸੇ ਤਾਂ ਦੁਨੀਆ ਭਰ ਵਿੱਚ ਹੁਣ ਗੋਲਫ ਦੇ ਟੂਰਨਾਮੈਂਟ ਹੋਣ ਲੱਗੇ ਹਨ, ਪਰ ਹਾਲੇ ਵੀ ਇਨ੍ਹਾਂ ਚਾਰ ਟੂਰਨਾਮੈਂਟ ਨੂੰ ਸਭ ਤੋਂ ਵੱਡੇ ਮੰਨਿਆ ਜਾਂਦਾ ਹੈ।

ਹੋਰ ਬਹੁਤ ਸਾਰੀਆਂ ਗੇਮਾਂ ਵਾਂਗ ਗੋਲਫ ਦੀ ਸ਼ੁਰੂਆਤ ਵੀ ਪੱਛਮ ਵਿੱਚ ਹੀ ਹੋਈ। ਗੋਲਫ ਡੱਚ-ਭਾਸ਼ਾ ਦੇ ਸ਼ਬਦ ਕੋਲਵ ਜਾਂ ਕੋਲਫ ਦਾ ਵਿਗੜਿਆ ਰੂਪ ਹੈ ਜਿਸ ਦੇ ਮਾਅਨੇ ਹੁੰਦੇ ਹਨ-ਕਲੱਬ। ਕਿਹਾ ਜਾਂਦਾ ਹੈ ਕਿ ਚਰਵਾਹਿਆਂ ਨੇ ਵਕਤ ਪਾਸ ਕਰਨ ਲਈ ਇਸ ਖੇਡ ਦੀ ਕਾਢ ਕੱਢੀ। ਪੰਦਰਵੀਂ ਸਦੀ ਦਰਮਿਆਨ ਸਕੌਟਲੈਂਟ ਵਿੱਚ ਗੋਲਫ ਦੇ ਖੇਡੇ ਜਾਣ ਦੇ ਸਬੂਤ ਮਿਲਦੇ ਹਨ। ਇੱਕ ਰਿਕਾਰਡ ਮੁਤਾਬਕ 1457 ਵਿੱਚ ਸਕੌਟਲੈਂਡ ਦੇ ਰਾਜੇ ਜੇਮਜ਼ ਦੂਜੇ ਨੇ ਗੋਲਫ ਉੱਪਰ ਪਾਬੰਦੀ ਲਾ ਦਿੱਤੀ ਸੀ। ਪਾਬੰਦੀ ਇਸ ਕਰਕੇ ਕਿ ਇਹ ਮਿਲਟਰੀ ਦੀ ਟਰੇਨਿੰਗ ਵਿੱਚ ਕਿਸੇ ਤਰ੍ਹਾਂ ਅੜਿੱਕਾ ਬਣਦੀ ਸੀ। ਫਿਰ 1502 ਵਿੱਚ ਜੇਮਜ਼ ਚੌਥੇ ਵੱਲੋਂ ਇਹ ਪਾਬੰਦੀ ਚੁੱਕ ਦਿੱਤੇ ਜਾਣ ਦਾ ਰਿਕਾਰਡ ਮਿਲਦਾ ਹੈ। 1503 -04 ਵਿੱਚ ਪਹਿਲੀ ਗੋਲਫ-ਕਲੱਬ ਦੇ ਬਣਨ ਦਾ ਰਿਕਾਰਡ ਅੰਕਿਤ ਹੈ, ਪਰ ਇਤਿਹਾਸਕਾਰ ਆਖਦੇ ਹਨ ਕਿ ਗੋਲਫ ਦੀ ਸ਼ੁਰੂਆਤ ਰੋਮਨਾਂ ਵੱਲੋਂ ਤੇਈ ਸੌ ਸਾਲ ਪਹਿਲਾਂ ਕੀਤੀ ਗਈ। ਰੋਮ ਵਿੱਚ ਇਸ ਖੇਡ ਨੂੰ ਪੈਗਾਨੀਕਾ ਕਿਹਾ ਜਾਂਦਾ ਸੀ ਜਿਸ ਵਿੱਚ ਸਿਰੇ ਤੋਂ ਵਿੰਗੀ ਸੋਟੀ ਜਾਂ ਡੰਡੇ ਨਾਲ ਚਮੜੇ ਦੀ ਗੇਂਦ ਨੂੰ ਜ਼ੋਰ ਨਾਲ ਹਿੱਟ ਕਰਕੇ ਦੂਰ ਇੱਕ ਮੋਰੀ ਵਿੱਚ ਪਾਇਆ ਜਾਂਦਾ ਸੀ। ਚੌਦਵੀਂ ਸਦੀ ਵਿੱਚ ਚੀਨ ਵਿੱਚ ਵੀ ਅਜਿਹੀ ਖੇਡ ਖੇਡੀ ਜਾਂਦੀ ਰਹੀ ਹੈ ਜਿਸ ਨੂੰ ਚੂਈਵੈਨ ਕਿਹਾ ਜਾਂਦਾ ਸੀ। ਚੂਈ ਦੇ ਮਾਅਨੇ ਹਨ, ਹਿੱਟ-ਕਰਨਾ ਤੇ ਵੈਨ ਦੇ ਮਾਅਨੇ ਹਨ, ਗੇਂਦ। ਗੇਂਦ ਨੂੰ ਹਿੱਟ ਕਰਕੇ ਇਵੇਂ ਹੀ ਹੋਲ ਵਿੱਚ ਪਾਇਆ ਜਾਂਦਾ ਸੀ। ਇਸ ਨਾਲ ਹੀ ਮਿਲਦੀ ਜੁਲਦੀ ਖੇਡ ਇੰਗਲੈਂਡ ਵਿੱਚ ਵੀ ਸੀ ਜਿਸ ਨੂੰ ਕੈਂਬੂਕਾ ਆਖਦੇ ਸਨ ਤੇ ਫਰਾਂਸ ਵਿੱਚ ਚੈਂਬਟ। ਹਾਲੈਂਡ ਵਿੱਚ ਵੀ ਅਜਿਹੀ ਗੇਮ ਦੇ ਖੇਡੇ ਜਾਣ ਦੇ ਸੰਕੇਤ ਮਿਲਦੇ ਹਨ। ਇਨ੍ਹਾਂ ਸਾਰੀਆਂ ਗੱਲਾਂ ਦੇ ਬਾਵਜੂਦ ਸਕੌਟਲੈਂਡ ਨੂੰ ਹੀ ਗੋਲਫ ਦੇ ਸ਼ੁਰੂ ਹੋਣ ਦਾ ਸਥਾਨ ਮੰਨਿਆ ਜਾਂਦਾ ਹੈ।

ਸਕੌਟਲੈਂਡ ਦੇ ਸ਼ਹਿਰ ਸੇਂਟ ਐਂਡਰਿਊ ਦੀ ਓਲਡ-ਕੋਰਸ ਨੂੰ ਗੋਲਫ ਦੀ ਸਭ ਤੋਂ ਪੁਰਾਣੀ ਗਰਾਊਂਡ ਆਖਿਆ ਜਾਂਦਾ ਹੈ ਤੇ ਗੋਲਫ ਦੇ ਚਹੇਤਿਆਂ ਲਈ ਇਹ ਜਗ੍ਹਾ ਪੂਜਣਯੋਗ ਮੰਨੀ ਜਾਂਦੀ ਹੈ। ਪਰ ‘ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼’ ਵਿੱਚ ਗੋਲਫ ਦੀ ਸ਼ੁਰੂਆਤ ਮਸਲਬਰਗ-ਲਿੰਕਸ (ਸਕੌਟਲੈਂਡ) ਨੂੰ ਸਭ ਤੋਂ ਪੁਰਾਣੀ ਗਰਾਊਂਡ ਆਖਿਆ ਗਿਆ ਹੈ। 1744 ਵਿੱਚ ‘ਦਿ ਕੰਪਨੀ ਆਫ ਜੈਂਟਲਮੈਨ ਗੋਲਫਰ’ ਵੱਲੋਂ ਇਸ ਗੇਮ ਦੇ ਨਿਮਯਾਂ ਨੂੰ ਲਿਖਿਆ ਗਿਆ। ਉਦੋਂ ਇਸ ਦੀਆਂ 22 ਹੋਲ ਰੱਖੀਆਂ ਗਈਆਂ ਸਨ। 1764 ਵਿੱਚ ਇਨ੍ਹਾਂ ਨੂੰ ਘੱਟ ਕਰਕੇ 18 ਕਰ ਦਿੱਤਾ ਗਿਆ ਸੀ। ਗੋਲਫ ਦਾ ਸਭ ਤੋਂ ਪਹਿਲਾ ਟੂਰਨਾਮੈਂਟ 17 ਅਕਤੂਬਰ, 1860 ਨੂੰ ਪਰੈਸਟਵਿਕ ਗੋਲਫ ਕਲੱਬ (ਅਈਅਰਸ਼ਾਇਰ) ਵੱਲੋਂ ਕਰਾਇਆ ਗਿਆ। 1888 ਵਿੱਚ ਦੋ ਸਕੌਟਿਸ਼ ਜੌਹਨ ਰੀਡ ਤੇ ਰੌਬਰਟ ਲੌਕਹਾਰਟ ਇਸ ਖੇਡ ਨੂੰ ਅਮਰੀਕਾ ਲੈ ਗਏ। ਉਨ੍ਹਾਂ ਨੇ ਹੀ ਨਿਊਯਾਰਕ ਵਿੱਚ ਸੇਂਟ ਐਂਡਰਿਊ’ਜ਼ ਗੋਲਫ ਕਲੱਬ ਬਣਾਈ। ਫਿਰ ਤਾਂ ਜਿੱਥੇ ਵੀ ਅੰਗਰੇਜ਼ ਜਾਂ ਸਕੌਟਿਸ਼ ਗਏ, ਉੱਥੇ ਹੀ ਇਸ ਗੇਮ ਨੂੰ ਲੈ ਗਏ।

ਜੇ ਤੁਸੀਂ ਗੋਲਫ ਨੂੰ ਟੈਲੀਵਿਜ਼ਨ ’ਤੇ ਦੇਖੋ ਤਾਂ ਇਹ ਗੇਮ ਲੱਗਦੀ ਹੀ ਨਹੀਂ। ਕਾਰਾਂ ਦੀ ਰੇਸ ਜਾਂ ਮੋਟਰਬਾਈਕ ਦੀ ਰੇਸ ਵੀ ਅਮੀਰਾਂ ਦੀਆਂ ਗੇਮਾਂ ਹਨ, ਪਰ ਉਹ ਖਤਰਨਾਕ ਹਨ, ਜਾਨ-ਲੇਵਾ ਵੀ ਹੋ ਸਕਦੀਆਂ ਹਨ, ਪਰ ਗੋਲਫ ਬਿਲਕੁਲ ਖਤਰਨਾਕ ਨਹੀਂ। ਹੋਰਨਾਂ ਆਮ ਗੇਮਾਂ ਜਿਵੇਂ ਕਿ ਫੁੱਟਬਾਲ, ਹਾਕੀ ਜਾਂ ਕ੍ਰਿਕਟ ਵਿੱਚ ਹਰ ਵੇਲੇ ਤਣਾਅ ਬਣਿਆ ਰਹਿੰਦਾ ਹੈ, ਗੋਲਫ ਵਿੱਚ ਅਜਿਹਾ ਤਣਾਓ ਨਹੀਂ ਹੈ। ਖਿਡਾਰੀ ਇਵੇਂ ਤੁਰੇ ਫਿਰਦੇ ਹਨ ਜਿਵੇਂ ਕੋਈ ਸਰਵੇ ਕਰ ਰਹੇ ਹੋਣ। ਕਈ ਵਾਰ ਇਨ੍ਹਾਂ ਦੇ ਸਰੀਰ ਵੀ ਹੋਰ ਗੇਮਾਂ ਦੇ ਖਿਡਾਰੀਆਂ ਵਾਂਗ ਫਿੱਟ ਨਹੀਂ ਹੁੰਦੇ। ਤੁਹਾਨੂੰ ਮੋਟੇ ਤੇ ਵਡੇਰੀ ਉਮਰ ਦੇ ਲੋਕ ਗੋਲਫ ਦਾ ਟੂਰਨਾਮੈਂਡ ਖੇਡਦੇ ਆਮ ਮਿਲ ਜਾਣਗੇ। ਸ਼ਾਇਦ ਇਹ ਇੱਕੋ-ਇੱਕ ਗੇਮ ਹੋਵੇ ਜਿਸ ਦੇ ਖਿਡਾਰੀ ਧੁੱਪ ਵਿੱਚ ਛਤਰੀ ਦੀ ਵਰਤੋਂ ਵੀ ਕਰਦੇ ਹਨ। ਛਤਰੀ ਤਾਂ ਹਰ ਖਿਡਾਰੀ ਦੇ ਬੈਗ ਵਿੱਚ ਹੁੰਦੀ ਹੈ। ਜੇ ਤੁਸੀਂ ਗੋਲਫ ਦੇ ਖਿਡਾਰੀਆਂ ਦੀ ਕਿੱਟ ਜਾਂ ਬੈਗ ਦੇਖੋ ਤਾਂ ਇਸ ਵਿਚਲੀਆਂ ਚੀਜ਼ਾਂ ਦੇਖ ਕੇ ਹੈਰਾਨ ਰਹਿ ਜਾਵੋਗੇ। ਇਸ ਵਿੱਚ ਤੁਹਾਨੂੰ ਸਨ-ਕਰੀਮ ਵੀ ਮਿਲ ਜਾਵੇਗੀ ਕਿ ਧੁੱਪ ਨਾਲ ਚਮੜੀ ਖਰਾਬ ਨਾ ਹੋ ਜਾਵੇ, ਹੈਂਡ-ਲੋਸ਼ਨ ਵੀ, ਪਾਣੀ ਵਾਲੀ ਬੋਤਲ, ਪਲਾਸਟਰ ਤੇ ਦਰਦ ਦੀਆਂ ਗੋਲੀਆਂ ਵੀ, ਨੇਲ-ਕਲਿਪਰ ਵੀ। ਹੋਰ ਵੀ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ ਜੋ ਔਖੇ ਵੇਲੇ ਕੰਮ ਆ ਸਕਣ। ਇਨ੍ਹਾਂ ਚੀਜ਼ਾਂ ਨੂੰ ਦੇਖ ਕੇ ਜਾਪੇਗਾ ਕਿ ਇਹ ਕਿਸੇ ਖਿਡਾਰੀ ਦਾ ਬੈਗ ਨਾ ਹੋ ਕੇ ਇੱਕ ਮੁਸਾਫਿਰ ਦਾ ਬੈਗ ਹੈ। ਟਾਈਗਰ ਵੁੱਡ ਗੋਲਫ ਦਾ ਸਭ ਤੋਂ ਹਰਮਨਪਿਆਰਾ ਖਿਡਾਰੀ ਹੋਇਆ ਹੈ। ਵੈਸੇ ਤਾਂ ਉਸ ਦਾ ਨਾਂ ਟੌਪ ਦੇ ਤਿੰਨ ਖਿਡਾਰੀਆਂ ਵਿੱਚ ਹੈ, ਪਰ ਆਪਣੀ ਰੰਗੀਨ ਜ਼ਿੰਦਗੀ ਕਾਰਨ ਉਸ ਦਾ ਚਰਚਾ ਵਧੇਰੇ ਹੋਈ ਹੈ। ਉਸ ਨੇ 81 ਟੂਰਨਾਮੈਂਟ ਜਿੱਤੇ ਜਿਨ੍ਹਾਂ ਵਿੱਚ 15 ਮੇਜਰ ਚੈਂਪੀਅਨਸ਼ਿਪ ਸਨ।

ਔਰਤਾਂ ਨੇ ਵੀ ਗੋਲਫ ਜਲਦੀ ਹੀ ਖੇਡਣੀ ਸ਼ੁਰੂ ਕਰ ਦਿੱਤੀ ਸੀ। ਵੈਸੇ ਸਕੌਟਲੈਂਡ ਦੀ ਰਾਣੀ ਮੈਰੀ ਪੰਦਰਵੀਂ-ਸਦੀ ਵਿੱਚ ਗੋਲਫ ਖੇਡਦੀ ਰਹੀ ਹੈ। ਉਸ ਨੂੰ ਪਹਿਲੀ ਖਿਡਾਰੀ ਮਹਿਲਾ ਕਿਹਾ ਜਾਂਦਾ ਹੈ ਤੇ ਗੋਲਫ ਦੀ ਉਸ ਨੂੰ ਮਾਂ ਆਖਦੇ ਹਨ। ਰਾਣੀ ਮੈਰੀ ਤੋਂ ਕਈ ਸਦੀਆਂ ਬਾਅਦ ਔਰਤਾਂ ਖੇਡ ਦੇ ਮੈਦਾਨ ਵਿੱਚ ਆਈਆਂ। ਔਰਤਾਂ ਦੇ ਗੋਲਫ ਦਾ ਪਹਿਲਾ ਮੈਚ 1811 ਵਿੱਚ ਮਸਲਬਰਗ ਸ਼ਹਿਰ ਵਿੱਚ ਹੋਇਆ। 1867 ਵਿੱਚ ਪਹਿਲੀ ਮਹਿਲਾ ਗੋਲਫ ਕਲੱਬ ਬਣੀ। ਔਰਤਾਂ ਵਿੱਚ ਕੈਥੀ ਵਿਟਵਰਥ ਨੇ ਆਪਣੇ ਜੀਵਨ-ਕਾਲ ਵਿੱਚ 98 ਟੂਰਨਾਮੈਂਟ ਜਿੱਤੇ ਜਿਨ੍ਹਾਂ ਵਿੱਚ ਛੇ ਮੇਜਰ ਚੈਂਪੀਅਨਸ਼ਿਪ ਸਨ। ਐਨਿਕਾ ਸੋਰੇਂਸਟੈਮ ਨੇ 83 ਟੂਰਨਾਮੈਂਟ ਜਿੱਤੇ ਜਿਨ੍ਹਾਂ ਵਿੱਚ ਦਸ ਮੇਜਰ ਚੈਂਪੀਅਨਸ਼ਿਪ ਸਨ।

ਜੇ ਭਾਰਤ ਵਿੱਚ ਗੋਲਫ ਦੀ ਸਥਿਤੀ ਦੇਖੀਏ ਤਾਂ ਇਹ ਖੇਡ ਪਿਛਲੇ ਤੀਹਾਂ ਕੁ ਸਾਲਾਂ ਵਿੱਚ ਉੱਭਰ ਕੇ ਸਾਹਮਣੇ ਆਈ ਹੈ। ਉਂਜ ਤਾਂ ਭਾਰਤ ਵਿੱਚ ਗੋਲਫ ਕੋਰਸ ਸਕੌਟਲੈਂਡ ਨਾਲੋਂ ਵੀ ਪਹਿਲਾਂ ਬਣ ਗਿਆ ਸੀ। ਕਲਕੱਤਾ ਗੋਲਫ ਕਲੱਬ 1825 ਵਿੱਚ ਹੋਂਦ ਵਿੱਚ ਆਇਆ। ਇਸ ਵਿੱਚ ਅੰਗਰੇਜ਼ ਹੀ ਖੇਡਦੇ ਸਨ। 1911 ਵਿੱਚ ਜੌਰਜ ਪੰਚਮ ਨੇ ਇਸ ਦੇ ਨਾਂ ਨਾਲ ਰੌਇਲ ਜੋੜ ਕੇ ਇਸ ਕਲੱਬ ਦਾ ਨਾਂ ਰੌਇਲ ਕਲਕੱਤਾ ਗੋਲਫ ਕਲੱਬ ਰੱਖ ਦਿੱਤਾ। ਕਲਕੱਤੇ ਤੋਂ ਬਾਅਦ ਬੰਬੇ ਵਿੱਚ 1842 , ਬੰਗਲੌਰ ਵਿੱਚ 1876 ਤੇ ਸ਼ਿਲੌਂਗ ਵਿੱਚ 1898 ਵਿੱਚ ਗੋਲਫ ਦੀਆਂ ਕਲੱਬਾਂ ਬਣ ਗਈਆਂ ਸਨ। ਹੁਣ ਗੋਰਿਆਂ ਦੇ ਨਾਲ ਨਾਲ ਕੁਝ ਅਮੀਰ ਭਾਰਤੀ ਵੀ ਖੇਡਣ ਲੱਗੇ ਸਨ। ਇਨ੍ਹਾਂ ਦੇ ਨਿਯਮ ਸਕੌਟਲੈਂਡ ਗੋਲਫ ਕੋਰਸ ਵਾਲੇ ਹੀ ਸਨ। ਆਜ਼ਾਦੀ ਤੋਂ ਬਾਅਦ ਇੱਕ ਵਾਰ ਤਾਂ ਗੋਲਫ ਕਲੱਬਾਂ ਬੰਦ ਹੋਣ ਕੰਢੇ ਆ ਗਈਆਂ ਸਨ, ਪਰ 1955 ਵਿੱਚ ਇੰਡੀਅਨ ਗੋਲਫ ਯੂਨੀਅਨ ਬਣ ਗਈ ਜੋ ਗੋਲਫ ਨੂੰ ਉਤਸ਼ਾਹਿਤ ਕਰਨ ਵਿੱਚ ਜੁਟ ਗਈ। ਜਦੋਂ ਕੁ ਤੋਂ ਦੁਨੀਆ ਭਰ ਵਿੱਚ ਗੋਲਫ ਦੀ ਖੇਡ ਵਿੱਚੋਂ ਪੈਸੇ ਆਉਣ ਲੱਗੇ ਤਾਂ ਆਈ.ਜੀ.ਯੂ. ਭਾਵ ਇੰਡੀਅਨ ਗੋਲਫ ਯੂਨੀਅਨ ਬਹੁਤ ਸਰਗਰਮ ਹੋ ਗਈ। 1995 ਤੋਂ ਆਈ.ਜੀ.ਯੂ. ਨੇ ਗੋਲਫ ਨੂੰ ਬਹੁਤ ਉਤਸ਼ਾਹਿਤ ਕੀਤਾ ਹੈ। ਇਸ ਵੇਲੇ ਭਾਰਤ ਵਿੱਚ ਢਾਈ ਲੱਖ ਤੋਂ ਵੱਧ ਗੋਲਫਰ ਹਨ ਤੇ ਦੋ ਸੌ ਦੇ ਨੇੜੇ ਰਜਿਸਟਰ ਗੋਲਫ ਕੋਰਸ ਹਨ। ਭਾਰਤ ਦਾ ਪਹਿਲਾ ਗੋਲਫਰ ਪੀ.ਜੀ. ਸੇਠੀ ਸੀ ਜੋ ਸੱਠਵਿਆਂ ਵਿੱਚ ਅੰਤਰਰਾਸ਼ਟਰੀ ਪੱਧਰ ’ਤੇ ਜਾਣਿਆ ਗਿਆ। ਇਸ ਵੇਲੇ ਤਾਂ ਕਈ ਗੋਲਫਰ ਹਨ ਜਿਨ੍ਹਾਂ ਨੇ ਅੰਤਰਰਾਸ਼ਟਰੀ ਟਾਈਟਲ ਜਿੱਤੇ ਹਨ। ਜੀਵ ਮਿਲਖਾ ਸਿੰਘ ਨੇ ਤਿੰਨ ਯੂਰਪੀਅਨ, ਚਾਰ ਜਪਾਨੀ ਤੇ ਛੇ ਏਸ਼ੀਅਨ ਟਾਈਟਲ ਜਿੱਤੇ ਹਨ। ਅਨਿਰਬੈਨ ਲਹਿਰੀ, ਜਯੋਤੀ ਰੰਧਾਵਾ ਤੇ ਅਰਜਨ ਅਟਵਾਲ ਨੇ ਵੀ ਆਪਣਾ ਵਾਹਵਾ ਨਾਂ ਕਮਾਇਆ ਹੈ। ਔਰਤਾਂ ਵਿੱਚੋਂ ਅਦਿਤੀ ਅਸ਼ੋਕ, ਦੀਕਸ਼ਾ ਡਗਰ ਤੇ ਟਵੈਸਾ ਮਲਿਕ ਦਾ ਨਾਂ ਲਿਆ ਜਾ ਸਕਦਾ ਹੈ। ਮਾਹਿਰ ਕਹਿੰਦੇ ਹਨ ਕਿ ਆਉਣ ਵਾਲੇ ਦਿਨਾਂ ਵਿੱਚ ਭਾਰਤ ਵਿੱਚ ਗੋਲਫ ਦਾ ਭਵਿੱਖ ਬਹੁਤ ਰੌਸ਼ਨ ਹੈ। ਮਹਿੰਗੀਆਂ ਗੇਮਾਂ ਭਾਰਤ ਵਿੱਚ ਜਿੰਨੀਆਂ ਖੁੰਝ ਕੇ ਪ੍ਰਚੱਲਿਤ ਹੋ ਰਹੀਆਂ ਹਨ, ਓਨੀ ਹੀ ਸ਼ਿੱਦਤ ਨਾਲ ਇਹ ਲੋਕਾਂ ਵਿੱਚ ਛਾ ਰਹੀਆਂ ਹਨ। ਪੈਸੇ ਦਾ ਫੈਲਾਅ ਗੋਲਫ ਨੂੰ ਹਰਮਨਪਿਆਰਾ ਕਰਨ ਵਿੱਚ ਬਹੁਤ ਸਹਾਈ ਹੋ ਰਿਹਾ ਹੈ।

ਸਾਡਾ ਐਥਲੀਟ ਮਿਲਖਾ ਸਿੰਘ ਆਖਰੀ ਸਮੇਂ ਤੱਕ ਗੋਲਫ ਖੇਡਦਾ ਰਿਹਾ ਹੈ। ਉਸ ਦਾ ਕਹਿਣਾ ਸੀ ਕਿ ਗੋਲਫ ਸਭ ਤੋਂ ਵੱਧ ਸਕੂਨ ਦੇਣ ਵਾਲੀ ਗੇਮ ਹੈ। ਇੱਥੇ ਉਸ ਨਾਲ ਸਹਿਮਤ ਹੋਣਾ ਜ਼ਰੂਰੀ ਹੈ।
ਈ-ਮੇਲ : harjeetatwal@hotmail.co.uk



News Source link
#ਅਮਰ #ਦ #ਖਡ #ਗਲਫ

- Advertisement -

More articles

- Advertisement -

Latest article